Bobby Deol ਫਿਰ ਹੋਏ ਸ਼ੋਸ਼ਲ ਮੀਡੀਆ ’ਤੇ Viral, ਫੈਨਜ਼ ਲਈ ਦਿਖਾਇਆ ਪਿਆਰ, ਝਿੜਕਆ ਬੌਡੀ ਗਾਰਡ

By Bneews Jan 9, 2024

ਹਾਲਹੀ ਵਿਚ ਫਿਲਮ ਐਨੀਮਲ ਦੀ ਸਕਸੈਸ ਪਾਰਟੀ ਰੱਖੀ ਗਈ ਜਿਥੇ ਫਿਲਮ ਦੀ ਪੂਰੀ ਸਟਾਰਕਾਸਟ ਦੇ ਨਾਲ-ਨਾਲ ਬੀ-ਟਾਊਨ ਸੈਲੇਬਸ ਵੀ ਨਜ਼ਰ ਆਏ। ਪਰ ਇਸ ਮਹਿਫਲ ਵਿਚ ਵੀ ਸਭ ਤੋਂ ਵੱਧ ਸੁਰਖੀਆਂ ਬੌਬੀ ਦਿਓਲ ਨੇ ਹੀ ਬਟੌਰੀਆਂ। ਹੁਣ ਇਸ ਇਵੈਂਟ ਤੋਂ ਬੌਬੀ ਦਿਓਲ ਦਾ ਇਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਿਸ ਵਿਚ ਬੌਬੀ ਦਿਓਲ ਨੇ ਕੁੱਝ ਅਜਿਹਾ ਕੀਤਾ ਜਿਸ ਨਾਲ ਪ੍ਰਸ਼ੰਸਕ ਇਕ ਵਾਰੀ ਫਿਰ ਤੋਂ ਬੌਬੀ ਦੇ ਕਾਇਲ ਹੋ ਗਏ। ਅਜਿਹਾ ਕੀ ਹੋਇਆ ਆਓ ਤੁਹਾਨੂੰ ਵੀ ਦੱਸਦੇ ਹਾਂ।

ਫਿਲਮ ਐਨੀਮਲ ਦੇ ਰਿਲੀਜ਼ ਤੋਂ ਬਾਅਦ ਤੋਂ ਹੀ ਬਾਲੀਵੁੱਡ ਐਕਟਰ ਬੌਬੀ ਦਿਓਲ ਸੁਰਖੀਆਂ ਵਿਚ ਬਣੇ ਹੋਏ ਹਨ। ਆਪਣੇ ਛੋਟੇ ਪਰ ਅਹਿਮ ਕਿਰਦਾਰ ਨਾਲ ਬੌਬੀ ਦਿਓਲ ਨੇ ਅਜਿਹੀ ਛਾਪ ਛੱਡੀ ਹੈ ਕਿ ਲੋਕਾਂ ਵਿਚ ਬੌਬੀ ਦਿਓਲ ਨੂੰ ਦੇਖਣ ਦਾ ਕ੍ਰੇਜ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਬੌਬੀ ਦਿਓਲ ਦੀ ਪ੍ਰਸਿਧੀ ਫਿਲਮ ਤੱਕ ਹੀ ਸਿਮਤ ਨਹੀਂ ਰਹੀ ਸਗੋਂ ਜਦੋਂ ਹਾਲਹੀ ਵਿਚ ਫਿਲਮ ਐਨੀਮਲ ਦੀ ਸਕਸੈਸ ਪਾਰਟੀ ਰੱਖੀ ਗਈ ਤਾਂ ਵੀ ਸੁਰਖੀਆਂ ਵਿਚ ਬੌਬੀ ਦਿਓਲ ਹੀ ਰਹੇ।

ਫਿਲਮ ਐਨੀਮਲ ਦੀ ਸਕਸੈਸ ਪਾਰਟੀ ਬੀਤੇ ਸ਼ਨੀਵਾਰ ਦੀ ਰਾਤ ਮੁੰਬਈ ਦੇ ਜੇਡਬਲਯੂ ਮੈਰੀਅਟ ਵਿਚ ਆਯੋਜਿਤ ਕੀਤੀ ਗਈ ਸੀ। ਪਾਰਟੀ ’ਚ ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਤ੍ਰਿਪਤੀ ਡਿਮਰੀ ਅਤੇ ਫਿਲਮ ਦੀ ਪੂਰੀ ਸਟਾਰ ਕਾਸਟ ਸਮੇਤ ਕਈ ਬੀ-ਟਾਊਨ ਸੈਲੇਬਸ ਨਜ਼ਰ ਆਏ।ਇਸ ਪਾਰਟੀ ਵਿਚ ਜਦੋਂ ਬੌਬੀ ਦਿਓਲ ਸ਼ਿਰਕਤ ਕਰਨ ਪਹੁੰਚੇ ਤਾਂ ਲੋਕਾਂ ਦੀ ਭੀੜ ਨੇ ਬੌਬੀ ਦਿਓਲ ਨੂੰ ਘੇਰਾ ਪਾ ਲਿਆ ਹਰ ਕੋਈ ਆਪਣੇ ਚਹਿਤੇ ਸਟਾਰ ਦੀ ਇਕ ਝਲਕ ਦੇਖਣ ਨੂੰ ਬੇਕਰਾਰ ਸੀ। ਹਰ ਕੋਈ ਬੌਬੀ ਨਾਲ ਫੋਟੋ ਖਿਚਵਾਣਾ ਚਾਹੁੰਦਾ ਸੀ। ਇਸੇ

ਦੌਰਾਨ ਜਦੋਂ ਭੀੜ ਬਹੁਤ ਜ਼ਿਆਦਾ ਵਧ ਗਈ ਤਾਂ ਬੌਬ ਦਿਓਲ ਦੇ ਬੌਡੀ ਗਾਰਡਜ਼ ਨੇ ਭੀੜ ਨੂੰ ਖਦੇੜਣ ਲਈ ਉਨ੍ਹਾਂ ਉੱਪਰ ਚਿਲਾਣਾ ਸ਼ੁਰੂ ਕਰ ਦਿੱਤਾ ਅਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਸਭ ਨੂੰ ਦੇਖ ਕੇ ਬੌਬੀ ਦਿਓਲ ਨੇ ਇਕ ਦੱਮ ਆਪਣੇ ਬੌਡੀ ਗਾਰਡ ਨੂੰ ਝਿੜਕਿਆ ਅਤੇ ਕਿਹਾ ਟੇਕ ਇਟ ਇਜ਼ੀ ਬੱਸ ਬੌਬੀ ਦੇ ਇਸੇ ਅੰਦਾਜ਼ ਦੇ ਲੋਕ ਦਿਵਾਨੇ ਹੋ ਗਾਏ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀÇਆ ਉੱਪਰ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਬੌਬੀ ਦੇ ਇਸ ਜੈਸਚਰ ਦੀ ਤਰਫਿ ਕਰ ਰਿਹਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *