ਸਿੱਖੀ ਸਰੂਪ ਬਾਣੇ’ ਚ ਨੌਜਵਾਨ ਨੇ ਮਹਿਲਾ ਨਾਲ ਕੀਤੀ ਘਟੀਆ ਕਰਤੂਤ

By Bneews Dec 15, 2023

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਸਿੱਖੀ ਸਰੂਪ ਵਿੱਚ ਆਏ ਨੌਜਵਾਨ ਨੇ ਸੜਕ ਤੇ ਜਾ ਰਹੀ ਮਹਿਲਾ ਨਾਲ ਕੀਤੀ ਅਜਿਹੀ ਘਟੀਆ ਹਰਕਤ ਕਿ ਜੇਕਰ ਮੌਕੇ ਤੇ ਜਮੈਟੋ ਡਿਲੀਵਰੀ ਵੋਏ ਨਾ ਆਉਂਦਾ ਤਾਂ ਹੋ ਜਾਣਾ ਸੀ ਵੱਡਾ ਕਾਂਡ ਤੇ ਜਦੋਂ ਇਸ ਮੁੰਡੇ ਨੂੰ ਫੜ ਕੇ ਦੇਖਿਆ ਤਾਂ ਇਹ ਸਿਰ ਤੋਂ ਮੋੜਨਾ ਸੀ ਪਰ ਗਾਤਰਾ ਸਾਹਿਬ ਪਾਇਆ ਹੋਇਆ ਸੀ ਮਾਮਲਾ ਜਲੰਧਰ ਦੇ ਮਾਡਲ ਟਾਊਨ ਗੋਲ ਮਾਰਕੀਟ ਇਲਾਕੇ ਦਾ ਜਿੱਥੇ ਉਸ ਵੇਲੇ ਮਾਹੌਲ ਗਰਮ ਆ ਗਿਆ ਜਦੋਂ ਇੱਕ ਨੌਜਵਾਨ ਜਿਸਨੇ ਸਿਰ ਤੇ ਪੀਲਾ ਪਰਨਾ ਬੰਨ ਕੇ ਅਤੇ ਸ੍ਰੀ ਸਹਿਪਾ ਕੇ ਮਹਿਲਾ ਦਾ ਪਰਸ ਲੁੱਟ ਲਿਆ ਤਾਂ ਮੌਕੇ ਦੇ ਉੱਤੇ ਜਮੈਟੋ ਦੀ ਡਿਲੀਵਰੀ ਦੇਣ ਜਾਣ

ਵਾਲੇ ਨੌਜਵਾਨ ਨੇ ਚੋਰ ਨੂੰ ਕਾਬੂ ਕਰ ਲਿਆ ਉੱਥੇ ਹੀ ਜਿਸ ਮਹਿਲਾ ਦੇ ਨਾਲ ਇਹ ਵਾਰਦਾਤ ਹੋਈ ਅਤੇ ਹੋਰ ਖੜੇ ਲੋਕਾਂ ਨੇ ਕਿਹਾ ਕਿ ਇਸ ਨੇ ਸਿੱਖੀ ਸਰੂਪ ਦਾ ਬਾਣਾ ਪਾ ਕੇ ਜਿੱਥੇ ਬੇਅਦਬੀ ਕੀਤੀ ਹੈ ਉੱਥੇ ਹੀ ਮਹਿਲਾ ਦਾ ਪਰਸ ਲੁੱਟਿਆ ਗਿਆ ਸੀ ਜਿਸ ਨੂੰ ਕਿ ਦਬੋਚ ਲਿਆ ਗਿਆ ਉੱਥੇ ਪੁਲਿਸ ਦਾ ਕਹਿਣਾ ਕਿ ਚੋਰ ਨੂੰ ਕਾਬੂ ਕਰ ਲਿਆ ਜਾਂਚ ਜਾਰੀਦੇਖਿਆ ਜਾਵੇ ਤਾਂ ਲੁੱਟਾ ਖੋਹਾਂ ਕਰਨ ਵਾਲਿਆਂ ਕੋਲ ਜਿੱਥੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਉੱਥੇ ਹੀ ਹੁਣ ਸਿੱਖੀ ਸਰੂਪ ਦੇ ਬਾਣੇ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੇਅਦਬੀ ਕੀਤੀ ਜਾ ਰਹੀ ਹੈ। ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ mਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ mਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *