ਰਾਤ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦਾ ਰੱਖੋ ਧਿਆਨ ਨਹੀਂ ਤਾਂ ਐਵੇਂ ਤੁਹਾਡਾ ਕੀਮਤੀ ਸਮਾਨ ਹੋ ਸਕਦਾ ਗਾਇਬ

By Bneews Jan 15, 2024

ਇਹ ਦਾਤ ਅਤੇ ਇਹ ਉਸੇ ਹੀ ਦੁਕਾਨ ਟੁੱਟਿਆ ਜਿੰਦਾ ਹੈ ਜਿਸਨੂੰ ਬੀਤੀ ਰਾਤ ਚੋਰਾਂ ਤੋੜਕੇ ਇਹ ਸਾਬਿਤ ਕਰ ਦਿੱਤਾ ਕੀ ਹੁਣ ਪੰਜਾਬ ਦੇ ਵਿੱਚ ਚੋਰਾਂ ਦਾ ਰਾਜ ਹੋ ਚੁੱਕਿਆ ਹੈ ਜੀ ਹਾਂ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਿਕ ਦੁਕਾਨ ਦੇ ਅੰਦਰ ਸ਼ਰੇਆਮ ਬੇਖੌਫ ਹੋ ਫਰੋਲਾ ਫਰਾਲੀ ਕਰਦੇ ਇਨ੍ਹਾਂ ਚੋਰਾਂ ਦੀਆਂ ਤਸਵੀਰਾਂ ਖੁਦ ਬਿਆਨ ਕਰਦੀਆਂ ਹਨ ,ਦੇਖੋ ਕਿਵੇਂ ਚੋਰਾਂ ਨੂੰ ਨਾ ਫੜ੍ਹੇ ਜਾਣ ਦਾ ਡਰ ਤੇ ਨਾ ਹੀ ਪੁਲਿਸ ਖੌਫ,ਦੱਸ ਦੀਏ ਕੀ ਇਹ ਘਟਨਾ

ਲੁਧਿਆਣਾ ਦੇ ਭੀੜ ਭਾੜ ਵਾਲੇ ਇਲਾਕੇ ਘੰਟਾ ਘਰ ਚੌਕ ਦੇ ਨੇੜੇ ਦੀ ਹੈ ਜਿੱਥੇ ਬੀਤੀ ਰਾਤ ਇਹ ਚੋਰ ਦੁਕਾਨ ਦੇ ਜਿੰਦੇ ਅਤੇ ਸ਼ਟਰ ਤੋੜ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਏਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ਖੈਰ ਪੁਲਿਸ ਪ੍ਰਸ਼ਾਸਨ ਅਤੇ ਸਰਾਕਰ ਜਿੱਡੇ ਮਰਜੀ ਵੱਡੇ ਦਾਅਵੇ ਕਰੀ ਜਾਵੇ

ਪਰ ਸਚਾਈ ਤਾਂ ਇਹ ਹੈ ਕੀ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਵਾਂ ਡਗਮਗਾ ਚੁੱਕੀ ਐ ਤੇ ਲੁਟੇਰੇ ਸ਼ਰੇਆਮ ਵਾਰਦਾਤਾਂ ਅੰਜ਼ਾਮ ਦੇ ਰਹੇ ਹਨ ਆਖਿਰ ਪੁਲਿਸ ਪ੍ਰਸ਼ਾਸਨ ਕਰਦਾ ਕੀ ਹੈ ਕਿ ਪੁਲਿਸ ਪ੍ਰਸ਼ਾਸਨ ਸਿਰਫ ਮਹੀਨੇ ਬਾਅਦ ਤਨਖਾਹਾਂ ਲੈਣ ਲਈ ਰੱਖਿਆ ਹੈ,ਲੋਕਾਂ ਦੀ ਸੁਰੱਖਿਆ ਕੌਣ ਕਰੇਗਾ ਇਸ ਬਾਬਤ ਸਰਾਕਰ ਨੂੰ ਚਾਹੀਦਾ ਕੀ ਉਹ ਪੁਲਿਸ ਪ੍ਰਸ਼ਾਸਨ ਤੇ ਸਖਤੀ ਕਰੇ ਤੇ ਇਸਦਾ ਜਵਾਬ ਮੰਗੇ ਕੀ ਤੇ ਸੂਬੇ ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਰਾਕਰ ਨੂੰ ਧਿਆਨ ਦੇਣ ਦੀ ਲੋੜ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *