ਪਤਨੀ ਆਸ਼ਕ ਨਾਲ ਹੋਟਲ ‘ਚ ਉੱਤੋ ਪਹੁੰਚ ਗਿਆ ਪਤੀ.!, ਸੱਸ ਕਹਿੰਦੀ ਰੋਜ਼ ਨਵਿਆਂ ਨਾਲ ਆਉਦੀ ਹੈ.

By Bneews Nov 22, 2023

ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੋਟਲ ਵਿੱਚ ਆਪਣੇ ਪ੍ਰੇਮੀ ਨਾਲ ਪਹੁੰਚੀ ਔਰਤ ਨੂੰ ਉਸਦੇ ਪਤੀ ਵੱਲੋਂ ਰੰਗੇ ਹੱਥੀ ਫੜ ਦਿੱਤਾ ਗਿਆ ਅਤੇ ਆਪਣੇ ਪਤੀ ਨੂੰ ਵੇਖ ਕੇ ਔਰਤ ਹੋਟਲ ਦੇ ਅੰਦਰ ਵੜ ਗਈ, ਜਿਸ ਤੋਂ ਬਾਅਦ ਪਤੀ ਵੱਲੋਂ ਹੋਟਲ ਦੇ ਬਾਹਰ ਕਾਫੀ ਹਾਈ ਵੋਲਟੇਜ ਡਰਾਮਾ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੇ ਨੇ ਦੱਸਿਆ ਕਿ ਉਸ ਦਾ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਅਤੇ ਉਹ ਦੋਵੇਂ ਅਲਗ ਅਲਗ ਰਹਿੰਦੇ ਹਨ ਅਤੇ ਉਸ ਦੀ ਪਤਨੀ ਉਸ ਨੂੰ ਤਲਾਕ ਵੀ ਨਹੀਂ ਦੇ ਰਹੀ ਅਤੇ ਉਸਤੇ ਖਰਚੇ ਰ

ਰਹੀ ਹੈ, ਨਾਲ ਹੀ ਕਿਹਾ ਆਪ ਖੁਦ ਬਾਹਰ ਗੈਰ ਮਰਦਾਂ ਦੇ ਨਾਲ ਘੁੰਮ ਰਹੀ ਹੈ। ਇਸ ਦੀ ਸੂਚਨਾ ਜਦੋਂ ਉਹਨਾਂ ਨੂੰ ਮਿਲੀ ਤੇ ਉਹਨਾਂ ਨੇ ਹੋਟਲ ਦੇ ਬਾਹਰ ਤੋਂ ਰੰਗੇ ਹੱਥੀ ਫੜ ਲਿਆ। ਹੋਟਲ ਮਾਲਕਾਂ ਨੇ ਉਸ ਦੀ ਪਤਨੀ ਨੂੰ ਹੋਟਲ ਦੀ ਛੱਤ ਰਾਹੀਂ ਕਿਸੇ ਹੋਰ ਪਾਸੇ ਭੇਜ ਦਿੱਤਾ, ਜਿਸ ਤੋਂ ਬਾਅਦ ਪੀੜਿਤ ਪਤੀ ਵੱਲੋਂ ਪੁਲਿਸ ਦੇ ਜ਼ਰੀਏ ਤੇ ਮੀਡੀਆ ਦੇ ਜ਼ਰੀਏ ਇਨਸਾਫ ਦੀ ਗੁਹਾਰ ਲਗਾਈ ਗਈ।ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਪੂਰਾ ਹੋਟਲ ਚੈੱਕ ਕੀਤਾ ਗਿਆ ਅਤੇ ਹੋਟਲ ਦੇ ਅੰਦਰ ਕੋਈ ਵੀ ਔਰਤ ਨਹੀਂ ਮਿਲੀ। ਅਤੇ ਜਦੋਂ ਹੋਟਲ ਦੇ

ਮਾਲਕ ਤੇ ਮੈਨੇਜਰ ਵੀ ਹੋਟਲ ਛੱਡ ਕੇ ਗਾਇਬ ਹੋ ਚੁੱਕੇ ਹਨ ਅਤੇ ਹੋਟਲ ਦੇ ਵਿੱਚ ਮੌਜੂਦ ਕਰਿੰਦਿਆਂ ਨੂੰ ਸੀਸੀਟੀਵੀ ਕੈਮਰੇ ਚੈੱਕ ਕਰਨ ਲਈ ਕਿਹਾ ਜਾ ਰਿਹਾ ਤਾਂ ਉਹ ਵੀ ਸੀਸੀਟੀਵੀ ਕੈਮਰੇ ਚੈੱਕ ਨਹੀਂ ਕਰਵਾ ਰਹੇ ਇਸ ਤੋਂ ਲੱਗਦਾ ਹੈ ਕਿ ਕੁਝ ਨਾ ਕੁਝ ਗੜਬੜ ਇਸ ਹੋਟਲ ਵਿੱਚ ਜ਼ਰੂਰ ਹੈ ਅਤੇ ਇਸ ਬਾਬਤ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

By Bneews

Related Post

Leave a Reply

Your email address will not be published. Required fields are marked *