ਧਾਕੜ ਅਫ਼ਸਰ ਨੇ ਛੱਡ ਦਿੱਤੀ ਨੌਕਰੀ, ਸਵਾਲ ਪੁੱਛਣ ‘ਤੇ ਕੱਢ ਦਿੱਤੀ ਸਾਰੀ ਭੜਾਸ,’ਮੈਂ ਪਾਬੰਦੀਆਂ ‘ਚ ਕੰਮ ਨਹੀਂ ਕਰ ਸਕਦਾ’

By Bneews Feb 2, 2024

30  ਸਾਲਾ ਸਲਾਗਾਯੋਗ ਸੇਵਾ ਤੇ ਬਆਦ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਅੱਜ ਸਵੈ ਇੱਛਕ ਰਿਟਾਰਮੈਟ ਲੈ ਲਈ ਇਸ ਮੋਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਿਮਾਣਾ ਅਗਵਾਈ ਵਿੱਚ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਟਾਫ ਵੱਲੋ ਨਿੱਘੀ ਵਿਦਾਇਗੀ ਦਿੱਤੀ ਗਈ ਡਾ. ਲਖਵੀਰ ਸਿੰਘ ਜਿਥੇ ਸੇਵਾਕਾਲ ਦੋਰਾਨ ਆਪਣੇ ਸਾਥੀਆ ਵੱਲੋ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ।

ਇਸ ਸਿਵਲ ਸਰਜਨ ਵੱਲੋ ਉਹਨਾਂ ਵੱਲੋ ਕੀਤੇ ਕੰਮ ਦੀ ਸਲਾਘਾ ਕਰਦਿਆ ਸਟਾਫ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਡਾ. ਲਖਵੀਰ ਸਿੰਘ ਵਰਦੇ ਇਮਾਨਦਾਰ ਅਤੇ ਮਿਹਨਤੀ ਡਾਕਟਰ ਦੀ ਸਿਹਤ ਵਿਭਾਗ ਨੂੰ ਬਹੁਤ ਜਰੂਰਤ ਹੈ। ਇਸ ਮੋਕੇ ਡਾ. ਡਿਮਾਣਾ ਨੇ ਕਿਹਾ ਕਿ ਇਸ ਤਰਾ ਦੇ ਮਿਹਨਤੀ ਡਾਕਟਰ ਦੇ ਪਿਛੇ ਉਹਨਾਂ ਦੀ ਪਤਨੀ ਡਾ. ਹਰਪ੍ਰੀਤ ਕੋਰ ਦਾ ਵੀ ਬਹੁਤ ਵੱਡਾ ਹੱਥ ਹੈ।

ਇਸ ਮੋਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਅਨੀਤ ਕਟਾਰੀਆ, ਡਾ. ਜਗਦੀਪ ਐਪੀਡੀਮਲੋਜਿਸਟ, ਡਾ. ਸ਼ਲੇਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸਵਾਤੀ, ਡਾ. ਮਨਮੋਹਨ ਸਿੰਘ, ਡੀਪੀਐਮਉ ਮਹੁੰਮਦ ਆਸਿਫ, ਸੰਜੇ ਕੁਮਾਰ ਸੁਪਰਡੈਟ, ਦਵਿੰਦਰ ਕੁਮਾਰ ਭੱਟੀ, ਭੁਪਿੰਦਰ ਸਿੰਘ ਪੀ ਏ ਸਿਵਲ ਸਰਜਨ, ਸੈਨਟਰੀ ਸੁਪਰਵੀਜਰ ਹਰਰੂਪ ਕੁਮਾਰ, ਮਾਸ ਮੀਡੀਆ ਤੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *