ਆਹ ਦੇਖਲੋ ਜਵਾਨ ਕੁੜੀਆਂ ਦੇ ਕੰਮ ਬੱਸ ਅੱਡੇ ‘ਤੇ ਕੀ ਕਰਨ ਲੱਗੀਆਂ ਹੋਈਆਂ ਨੇ

By Bneews Jan 11, 2024

ਇਹ ਤਸਵੀਰਾਂ ਜਲੰਧਰ ਦੇ ਬੱਸ ਅੱਡੇ ਦੀਆਂ ਨੇ ਜਿੱਥੇ ਉਸ ਸਮੇਂ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਜਦੋਂ ਆਹ ਕੁੜੀਆਂ ਬੱਸ ਅੱਡੇ ਪਹੁੰਚੀਆਂ ਜਿਨ੍ਹਾਂ ਵਿੱਚੋਂ ਇਕ ਕੁੜੀ ਰੋਂਦੀ ਹੋਈ ਨਜ਼ਰ ਆ ਰਹੀ ਐ ਤੇ ਦੁਜੀ ਫਰਸ਼ ਤੇ ਬੇਹੋਸ਼ ਲੇਟੀ ਹੋਈ ਦੇਖਾਈ ਦੇ ਰਹੀ ਐ,ਜਿਨ੍ਹਾਂ ਦੇ ਆਲੇ-ਦੁਆਲੇ ਇਕੱਠੀ ਹੋਈ ਲੋਕਾਂ ਦੀ ਭੀੜ ਇੰਝ ਖੜ੍ਹੀ ਦੇਖਣ ਲੱਗੀ ਹੋਈ ਭਲਾ ਜਿਵੇਂ ਕੋਈ ਤਮਾਸ਼ਾ ਦਿਖਾਉਂਣ ਵਾਲੇ ਮਦਾਰੀ ਦੇ ਦੁਆਲੇ ਖੜ੍ਹੇ ਹੋਣ,ਹੈਰਾਨੀ ਦੀ ਗੱਲ ਤਾਂ ਇਹ ਕੀ ਬੇਸ਼ਰਮ ਲੋਕ ਝਾਕੀ ਤਾਂ ਜਾ ਰਹੇ ਹਨ

ਪਰ ਕਿਸੇ ਨੇ ਐਨੀ ਵੀ ਕੋਸ਼ਿਸ਼ ਤੱਕ ਨਹੀਂ ਕੀਤੀ ਕੀ ਚਲੋ ਕੁੜੀਆਂ ਚੁੱਕ ਸਾਇਡ ਤੇ ਕਿਤੇ ਬਿਠਾ ਦੀਏ,ਤੇ ਨਾਲ ਛੋਟੀ ਬੱਚੀ ਵੀ ਪ੍ਰੇਸ਼ਾਨ ਹੋ ਰਹੀ ਐ ਇਹ ਸਾਰਾ ਮੰਜਰ ਦੇਖ ਤੁਸੀ ਕੀ ਸੋਚ ਰਹੇ ਹੋਂ ਭਲਾ ਕੀ ਹੋਇਆ ਕੁੜੀਆਂ ਨੂੰ ਇਹ ਜਾਨਣ ਲਈ ਪੂਰਾ ਮਾਮਲਾ ਸੁਣੋ ਸਿਕਿਉਰਟੀ ਇੰਚਾਰਜ ਕੁਲਵਿੰਦਰ ਕੌਰ ਹੋਰਾਂ ਦੇ ਮੂੰਹੋਦੱਸ ਦੀਏ ਕੀ ਨਸ਼ੇ ਚ ਧੁੱਤ ਹੋਣ ਕਾਰਨ ਇਸ ਗੱਲ ਦੀ ਨਹੀਂ ਪੁਸ਼ਟੀ ਹੋ ਸਕੀ ਕੀ ਇਹ ਕੁੜੀਆਂ ਕੌਣ ਹਨ ਤੇ ਕਿੱਥੋਂ ਦੀਆਂ

ਰਹਿਣ ਵਾਲੀਆਂ ਤੇ ਨਾਮ ਕੀ ਹੈ,ਪਰ ਉੱਥੇ ਸਥਾਨਕ ਲੋਕਾਂ ਦਾ ਕਹਿਣਾ ਕੀ ਇਨ੍ਹਾਂ ਦੀਆਂ ਗੱਲਾਂ ਬਾਤਾਂ ਅਤੇ ਭਾਸ਼ਾ ਤੋਂ ਇਹ ਕੁੜੀਆਂ ਨਿਪਾਲ ਦੇਸ਼ ਨਾਲ ਸਬੰਧਤ ਜਾਪਦੀਆਂ,ਖੈਰ ਕਿਸੇ ਕੁੜੀਆਂ ਨਸ਼ੇ ਦਾ ਨਾਮ ਤੱਕ ਲੈਣਾ ਪਸੰਦ ਨਹੀਂ ਸੀ ਕਰਦੀਆਂ ਪਰ ਅੱਜ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਨਸ਼ੇ ਦੀ ਲਪੇਟ ਚ ਆ ਚੁੱਕੀਆਂ ਹਨ ਆਖਿਰ ਕੌਣ ਹੈ ਇਸਦਾ ਜਿੰਮੇਵਾਰ ਇਸ ਸਵਾਲ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *