ਫੋਨ ਐਪ ਨੇ ਕੀਤੀ ਸਾਡੀ ਜ਼ਿੰਦਗੀ ਸੁਖਾਲ਼ੀ

By news pb Dec 8, 2022

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਪੈਟੀਐਮ ਰਾਹੀਂ ਲੋਕਾਂ ਨੂੰ ਕਾਫੀ ਜ਼ਿਆਦਾ ਸੁੱਖ ਮਿਲਿਆ ਹੈ ਜਿੱਥੇ ਕਿ ਲੋਕ ਆਪਣੇ ਨਾਲ ਪੈਸੇ ਨਹੀਂ ਰੱਖਦੇ ਉਹ ਮੋਬਾਇਲਾਂ ਦੇ ਵਿੱਚ ਹੀ ਸ਼ਾਪਿੰਗ ਕਰਦੇ ਹਨ

ਜਾਂ ਫਿਰ ਕੋਈ ਚੀਜ ਲੈਂਦੇ ਹਨ ਉਹ ਇਨ੍ਹਾਂ ਰਾਹੀਂ ਹੀ ਪੈਸੇ ਟਰਾਸਫਰ ਕਰ ਦਿੰਦੇ ਹਨ ਜਿੱਥੇ ਕਿ ਹੁਣ ਲੋਕਾਂ ਨੂੰ ਆਪਣੇ ਨਾਲ ਪੈਸੇ ਰੱਖਣ ਦੀ ਲੋੜ ਨਹੀਂ ਹੈ ਹਰ ਇਕ ਦੁਕਾਨ ਅਤੇ ਮਾਰਕੀਟ ਵਿੱਚ ਸੁਖਾਲਾ ਹੋ ਗਿਆ ਹੈ ਜਿੱਥੇ ਕਿ ਫੋਨ ਐਪ ਰਾਹੀਂ ਹੀ ਲੋਕ ਪੈਸੇ ਦੇ ਦਿੰਦੇ ਹਨ ਇਸੇ ਤਰਾਂ ਹੀ ਇਸਦੇ ਨਾਲ ਅਸੀ ਇੱਕ ਲੱਖ ਰੁਪਏ ਤੱਕ ਲੈਣ-ਦੇਣ ਕਰ ਸਕਦੇ ਹਾਂ ਜਿਥੇ ਕੇ ਇਸ ਦੀ ਵੀ ਇਕ ਸੀਮਾ ਰੱਖੀ ਗਈ ਹੈ‌ ਜਿੱਥੇ ਕਿ ਅਸੀਂ ਇਨ੍ਹਾਂ ਰਾਹੀਂ ਹੀ ਪੈਮਿਟ ਕਰ ਸਕਦੇ ਹਾਂ

ਇਸ ਤਰ੍ਹਾਂ ਹੀ ਸਾਨੂੰ ਹੁਣ ਆਪਣੇ ਨਾਲ ਪੈਸੇ ਰੱਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਹਰ ਇਕ ਥਾਂ ਤੇ ਇਸ ਦੀ ਸਹੂਲਤ ਦਿੱਤੀ ਗਈ ਹੈ ਇਸ ਤਰਾਂ ਹੀ ਇਸ ਨੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਰਾਹਤ ਕਰ ਦਿੱਤੀ ਹੈ ਜਿਥੇ ਕਿ ਹੁਣ ਸਾਨੂੰ ਆਪਣੇ ਨਾਲ ਪਰਸ ਰੱਖਣ ਦੀ ਲੋੜ ਨਹੀਂ ਪੈਂਦੀ ਇਸੇ ਤਰਾਂ ਹੀ ਸਾਨੂੰ ਹਰ ਇਕ ਦੁਕਾਨ ਤੇ ਅਤੇ ਜਿੱਥੋਂ ਵੀ ਅਸੀਂ ਕੋਈ ਸਮਾਨ ਖਰੀਦਦੇ ਹਾਂ ਤਾਂ ਅਸੀਂ ਗੂਗਲ ਪੇਅ ਰਾਹੀ ਪੈਸੇ ਦੇ ਸਕਦੇ ਹਾਂ

ਇਸ ਤਰ੍ਹਾਂ ਹੀਂ ਲੋਕਾਂ ਨੂੰ ਹੁਣ ਕਾਫੀ ਜ਼ਿਆਦਾ ਸੁਖਾਲਾ ਵੀ ਹੋ ਗਿਆ ਹੈ ਜਿੱਥੇ ਕਿ ਇਸ ਦੇ ਕਾਫੀ ਜ਼ਿਆਦਾ ਫਾਇਦੇ ਵੀ ਹਨ ਅਸੀਂ ਇਸਦੇ ਦੇ ਨਾਲ ਇਕ ਲੱਖ ਰੁਪਏ ਤੱਕ ਦਾ ਲੈਣ-ਦੇਣ ਕਰ ਸਕਦੇ ਹਾਂ ਜਿੱਥੇ ਕਿ ਕੰਪਨੀ ਦੁਆਰਾ ਸੀਮਾ ਰੱਖੀ ਗਈ ਹੈ ਇਸ ਤਰ੍ਹਾਂ ਹੀ ਹੈ ਸਾਨੂੰ ਬਹੁਤ ਹੀ ਜ਼ਿਆਦਾ ਸੁਖਾਲਾ ਹੋ ਗਿਆ ਹੈ ਹੌਲੀ-ਹੌਲੀ ਸਮੇਂ ਦੇ ਨਾਲ ਹਰ ਇੱਕ ਸਹੂਲਤ ਮਿਲਦੀ ਜਾ ਰਹੀ ਹੈ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

By news pb

Related Post

Leave a Reply

Your email address will not be published. Required fields are marked *