ਕਨੇਡਾ ਨੂੰ ਛੱਡ ਤੇ ਨੌਜਵਾਨ ਨੇ ਪੰਜਾਬ ਵਿਚ ਕੀਤਾ ਇਹ ਵੱਡਾ ਕੰਮ

By news pb Jan 5, 2023

ਹਾਂਜੀ ਦੋਸਤੋ ਸੋਸਲ ਮੀਡੀਆ ਅਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਿਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਹਾਂਜੀ ਦੋਸਤੋ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕਿ ਅੱਜਕਲ੍ਹ ਬਹੁਤ ਸਾਰੇ ਨੌਜਵਾਨ ਪੰਜਾਬ ਨੂੰ ਛੱਡ ਕੇ ਕੈਨੇਡਾ ਨੂੰ ਭੱਜ ਰਹੇ ਹਨ

ਉਥੇ ਹੀ ਉਹ ਕਨੇਡਾ ਵਿਚ ਜਾਕੇ ਸਖਤ ਮਿਹਨਤਾਂ ਵੀ ਕਰਦੇ ਹਨ ਇਸੇ ਤਰਾਂ ਹੀ ਇਕ ਨੌਜਵਾਨ ਹੈ ਜਿਹੜਾ ਕਿ ਉਹ ਕੈਨੇਡਾ ਨੂੰ ਛੱਡ ਕੇ ਆਪਣੇ ਪੰਜਾਬ ਆਇਆ ਹੈ ਉਥੇ ਹੀ ਉਸ ਨੇ ਦੱਸਿਆ ਕਿ ਕੈਨੇਡਾ ਦੇ ਵਿਚ ਉਸ ਦਾ ਦਿਲ ਨਹੀਂ ਲੱਗਿਆ ਹੈ ਕਿ ਉਸ ਦੇ ਅੰਦਰੋਂ ਦਿਲ ਵਿਚ ਹੁੰਦਾ ਸੀ ਕਿ ਉਹ ਪੰਜਾਬ ਜਾਵੇ

ਅਤੇ ਆਪਣਾ ਕੰਮ ਕਰੇ ਇਸੇ ਤਰਾਂ ਹੀ ਉਸ ਨੇ ਆਖਿਆ ਹੈ ਕਿ ਉਹ ਫਿਰ ਆਪਣੇ ਪੰਜਾਬ ਵਿਚ ਆਇਆ ਜਿੱਥੇ ਕਿ ਉਸ ਨੇ ਆਉਣ ਸਾਰ ਹੀ ਖੇਤੀਬਾੜੀ ਦੇ ਸਾਰੇ ਸੰਦ ਲੈ ਲਏ ਇਸੇ ਤਰਾਂ ਹੀ ਉਸ ਨੇ ਦੱਸਿਆ ਕਿ ਉਹ ਆਪਣੇ ਦਾਦੇ ਪੜਦਾਦਿਆਂ ਦੇ ਵਾਂਗ ਹੀ ਖੇਤੀ ਕਰਨਾ ਚਾਹੁੰਦਾ ਸੀ ਜਿੱਥੇ ਕੇ ਉਸ ਨੂੰ ਬਿਲਕੁਲ ਵੀ ਵਧੀਆ ਨਹੀਂ ਲੱਗੇਗਾ ਉਥੇ ਹੀ ਉਹ ਕਨੇਡਾ ਵਿੱਚ ਮਿਹਨਤ ਕਰਨ ਤੋਂ ਬਾਅਦ ਪੰਜਾਬ ਵਿਚ ਆ ਗਿਆ

ਇਸੇ ਤਰ੍ਹਾਂ ਹੀ ਉਸ ਨੇ ਆਖਿਆ ਜਾਇਕੇ ਉਹ ਆਪਣੇ ਪੰਜਾਬ ਦੇ ਵਿਚ ਮਰਨਾ ਚਾਹੁੰਦਾ ਸੀ ਜਿੱਥੇ ਕਿ ਉਹ ਕੈਨੇਡਾ ਨੂੰ ਛੱਡ ਸਿਰਫ ਪੰਜਾਬ ਵਿਚ ਆ ਗਿਆ ਅਤੇ ਉਥੇ ਹੀ ਹੁਣ ਉਹ ਪੰਜਾਬ ਵਿੱਚ ਰਹਿ ਕੇ ਆਪਣੀ ਖੇਤੀ ਕਰਦਾ ਹੈ ਇਸੇ ਤਰਾਂ ਹੀ ਉਸ ਨੇ ਖੇਤ ਦੇ ਵਿਚ ਇੱਕ ਬਹੁਤ ਵੱਡਾ ਫਾਰਮ ਵੀ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਉਸ ਨੇ ਆਪਣੀ ਜ਼ਿੰਦਗੀ ਦੀ ਸਾਰੀ ਅਸਲ ਸਚਾਈ ਦੱਸੀ ਹੈ ਜਿੱਥੇ ਕਿ ਉਸ ਨੇ ਦੱਸਿਆ ਕਿ ਉਹ 2007 ਦੇ ਵਿਚ ਕੈਨੇਡਾ ਗਿਆ ਸੀ

ਜਿਥੇ ਸਾਰੀ ਫੈਮਲੀ ਉਹ ਇਕੱਠੇ ਹੋ ਗਏ ਸਨ ਇਸੇ ਤਰਾਂ ਹੀ ਉਸ ਨੇ ਕਈ ਸਾਲ ਕੈਨੇਡਾ ਵਿਚ ਗੁਜ਼ਾਰੇ ਜਿੱਥੇ ਕਿ ਉਹ ਚੰਗੀ ਕਮਾਈ ਕਰਨ ਤੋਂ ਬਾਅਦ ਹੁਣ ਪੰਜਾਬ ਆ ਗਿਆ ਅਤੇ ਹੁਣ ਉਹ ਪੰਜਾਬ ਵਿੱਚ ਰਹਿ ਕੇ ਹੀ ਖੇਤੀ ਕਰੇਗਾ ਇਸੇ ਤਰ੍ਹਾਂ ਹੀ ਉਸ ਨੇ ਆਪਣੀ ਜਿੰਦਗੀ ਦੀ ਇਹ ਅਸਲ ਸੱਚਾਈ ਦੱਸੀ ਹੈ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

By news pb

Related Post

Leave a Reply

Your email address will not be published. Required fields are marked *