13 ਸਾਲ ਦੀ ਬੱਚੀ ਨਾਲ ਭੂਆ ਅਤੇ ਪਿਓ ਨੇ ਕੀਤਾ ਇਹ ਗਲਤ ਕੰਮ

By news pb Dec 15, 2022

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ-ਕੱਲ੍ਹ ਲੋਕਾਂ ਦੇ ਵਿੱਚ ਇਨਸਾਨੀਅਤ ਤਾਂ ਬਿਲਕੁਲ ਹੀ ਖ਼ਤਮ ਹੋ ਚੁੱਕੀ ਹੈ ਜਿੱਥੇ ਕਿ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਡੇ ਸਾਹਮਣੇ ਆ ਜਾਂਦੀ ਹੈ

ਉਥੇ ਹੀ ਹੁਣ ਰਿਸ਼ਤਿਆਂ ਦੀ ਮਾਣ-ਮਰਯਾਦਾ ਬਿਲਕੁਲ ਹੀ ਖ਼ਤਮ ਹੁੰਦੀ ਜਾ ਰਹੀ ਹੈ ਜਿੱਥੇ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਵੀ ਨਹੀਂ ਰਹੀ ਲਾਹੀ ਇਕ ਵੱਡੀ ਖ਼ਬਰ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਲਜੁਗੀ ਪਿਤਾ ਅਤੇ ਭੂਆ ਨੇ ਰਲ ਕੇ ਇੱਕ ਲੜਕੀ ਨੂੰ 35 ਸਾਲ ਦੇ ਬਜ਼ੁਰਗ ਨੂੰ ਵੇਚ ਦਿੱਤਾ ਉਥੇ ਹੀ ਦੱਸਿਆ ਜਾਂਦਾ ਹੈ ਕਿ ਉਸ ਲੜਕੀ ਨੂੰ ਸ਼ੂਗਰ ਸੀ ਕਿ 13 ਸਾਲ ਦੀ ਉਮਰ ਦੇ ਵਿਚ ਹੀ ਕਿਹਾ ਜਾਂਦਾ ਹੈ

ਕਿ ਉਸ ਦਾ ਵਿਆਹ ਕਰ ਦਿੱਤਾ ਜਾਵੇਗਾ ਉੱਥੇ ਹੀ ਉਸ ਦੀ ਭੂਆ ਨੇ ਉਸ ਦਾ ਵਿਆਹ 35 ਸਾਲ ਦੇ ਇਕ ਵਿਅਕਤੀ ਨਾਲ ਕਰ ਦਿੱਤਾ ਜਿੱਥੇ ਕਿ ਉਸ ਲੜਕੀ ਨੇ ਕੈਮਰੇ ਗਿਆ ਕੇ ਸਾਰੀ ਸੱਚਾਈ ਦੱਸੀ ਕਿ ਉਸ ਦੀ ਭੂਆ ਨੇ ਉਸ ਨੂੰ ਵੇਚ ਦਿੱਤਾ ਸੀ ਇਸ ਦੇ ਕਾਰਨ ਹੀ ਉਸ ਨੇ ਦੱਸਿਆ ਕਿ ਪਹਿਲਾਂ ਉਸ ਦਾ 13 ਸਾਲ ਦੀ ਉਮਰ ਦੇ ਵਿੱਚ ਵਿਆਹ ਕਹਿ ਕੇ ਉਸ ਆਦਮੀ ਨੂੰ ਵੇਚ ਦਿੱਤਾ ਗਿਆ ਜਿੱਥੇ ਕਿ ਉਹ ਉਸ ਦੇ ਕੋਲ ਦੋ ਸਾਲ ਰਹੀ

ਉਸ ਤੋਂ ਬਾਅਦ ਉਸ ਨੂੰ 15 ਸਾਲ ਦੀ ਉਮਰ ਦੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਗਿਆ ਇਸੇ ਤਰਾਂ ਹੀ ਉਸ ਲੜਕੀ ਦੇ ਨਾਲ ਕਾਫੀ ਜ਼ਿਆਦਾ ਜਬਰ-ਜ਼ਨਾਹ ਹੋਇਆ ਹੈ ਜਿੱਥੇ ਕਿ ਉਸ ਨੂੰ ਜਾਣ-ਬੁੱਝ ਕੇ ਉਸ ਦੀ ਭੂਆ ਕਹਿੰਦੀ ਸੀ ਕਿ ਉਸ ਦਾ ਵਿਆਹ ਕੀਤਾ ਹੈ ਪਰ ਉਹ ਉਸ ਲੜਕੀ ਨੂੰ ਵੇਚ ਦਿੰਦੀ ਸੀ ਜਿੱਥੇ ਕੇ 13 ਸਾਲਾਂ ਦੀ ਉਮਰ ਦੇ ਵਿਚ ਹੀ ਉਹ 35 ਸਾਲਾ ਵਿਅਕਤੀ ਉਸ ਨੂੰ ਦਰਿੰਦਿਆਂ ਵਾਂਗ ਨੋਚਦਾ ਰਿਹਾ

ਜਿੱਥੇ ਕਿ ਹੁਣ ਉਹ ਲੜਕੀ ਸ਼ੂਗਰ ਦੀ ਕਾਫੀ ਜ਼ਿਆਦਾ ਮਰੀਜ਼ ਹੈ ਉਸ ਨੂੰ ਕਾਫੀ ਜ਼ਿਆਦਾ ਸੂਗਰ ਹੈ ਇਸ ਤਰਾਂ ਹੀ ਸੇਵਾ ਸੁਸਾਇਟੀ ਵਾਲਿਆਂ ਨੇ ਉਸ ਲੜਕੀ ਦੀ ਮਦਦ ਕੀਤੀ ਅਤੇ ਉਸ ਨੂੰ ਉਥੋਂ ਲੈ ਕੇ ਆਏ ਜਿੱਥੇ ਕੇ ਹੁਣ ਉਸ ਲੜਕੀ ਦਾ ਇਲਾਜ ਉਹ ਕਰਵਾ ਰਹੇ ਹਨ ਦੱਸਿਆ ਜਾਂਦਾ ਹੈ ਕਿ ਉਸ ਲੜਕੀ ਦੇ ਨਾਲ ਬਹੁਤ ਹੀ ਜ਼ਿਆਦਾ ਬੁਰਾ ਸਲੂਕ ਹੋਇਆ ਹੈ ਜਿੱਥੇ ਕਿ ਉਸਦੇ ਪਿਤਾ ਅਤੇ ਉਸ ਦੀ ਭੂਆ ਨੇ ਰਲ ਕੇ ਵੇਚ ਦਿੱਤਾ ਸੀ ਇਸ ਤਰ੍ਹਾਂ ਹੀ ਉਸ ਲੜਕੀ ਨੇ ਕੈਮਰੇ ਅੱਗੇ ਆ ਕੇ ਸਾਰੀ ਸਚਾਈ ਦੱਸੀ ਹੈ ਜਿੱਥੇ ਕਿ ਉਨ੍ਹਾਂ ਨੇ ਉਸਦਾ ਇਲਾਜ ਤਾਂ ਨਹੀਂ ਕਰਵਾਇਆ

ਪਰ ਉਲਟਾ ਉਸ ਨੂੰ ਇਕ 35 ਸਾਲਾ ਵਿਅਕਤੀ ਨੂੰ ਵੇਚ ਦਿੱਤਾ ਗਿਆ ਜਿੱਥੇ ਕਿ ਉਹ ਵਿਅਕਤੀ ਉਸ ਨੂੰ ਕੁੱਟਦਾ ਮਾਰਦਾ ਸੀ ਅਤੇ ਉਸਦੇ ਨਾਲ ਦਰਿੰਦਗੀ ਕਰਦਾ ਸੀ ਉਥੇ ਹੀ ਉਸ ਬੱਚੀ ਨੇ ਦੱਸਿਆ ਕਿ ਉਸਨੂੰ ਉਹ 35 ਸਾਲਾ ਵਿਅਕਤੀ ਕਹਿੰਦਾ ਹੈ ਕਿ ਉਹ ਉਸਨੂੰ ਪੈਸਿਆਂ ਦੀ ਖਰੀਦ ਕੇ ਲੈ ਕੇ ਆਇਆ ਹੈ ਜਿੱਥੇ ਕਿ ਉਸ ਨੇ ਉਸਦੀ ਭੈਣ ਨੂੰ ਉਸਦੇ ਪੈਸੇ ਦਿੱਤੇ ਸਨ ਇਸੇ ਤਰਾਂ ਹੀ ਅੱਜ-ਕੱਲ੍ਹ ਮਾਹੌਲ ਬਹੁਤ ਹੀ ਜਿਆਦਾ ਖ਼ਰਾਬ ਹੈ ਜਿੱਥੇ ਕੇ ਲੋਕਾਂ ਦੇ ਵਿਚ ਰਿਸ਼ਤਿਆਂ ਦੀ ਮਾਣ-ਮਰਿਆਦਾ ਬਿਲਕੁਲ ਹੀ ਖ਼ਤਮ ਹੋ ਚੁੱਕੀ ਹੈ ਰਾਹੀਂ ਇਹ ਵੱਡੀ ਖਬਰ ਸਾਡੇ ਸਾਹਮਣੇ ਆਈ ਹੈ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

By news pb

Related Post

Leave a Reply

Your email address will not be published. Required fields are marked *