ਪੈਸਿਆਂ ਦੇ ਲੈਣ-ਦੇਣ ਕਰਕੇ ਪ੍ਰੇਮਿਕਾ ਨੇ ਕੀਤਾ ਪ੍ਰੇਮੀ ਦਾ ਕ ਤ ਲ

By news pb Dec 26, 2022

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਰਿਸਤੇ ਨਾਤੇ ਬਿਲਕੁਲ ਹੀ ਖ਼ਤਮ ਹੁੰਦੇ ਜਾ ਰਹੇ ਹਨ ਜਿੱਥੇ ਕਿ ਆਏ ਦਿਨ ਕੋਈ ਨਾ ਕੋਈ ਵੀਡੀਓ ਦੇਖਣ ਲਈ ਜਾਂਦੀ ਹੈ ਓਥੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਥੇ ਇਕ ਵਿਅਕਤੀ ਆਪਣੇ ਹੀ ਸਾਲੇ ਦੀ ਘਰਵਾਲੀ ਦੇ ਨਾਲ ਸਬੰਧ ਹੁੰਦੇ ਹਨ ਜਿੱਥੇ ਕਿ ਉਹ ਆਪਣੀ ਘਰ ਵਾਲੀ ਨੂੰ ਛੱਡ ਕੇ ਉਸ ਦੇ ਨਾਲ ਉਹ ਰਹਿੰਦਾ ਸੀ ਜਿੱਥੇ ਕਿ ਉਹ ਆਪਣੀ ਪਤਨੀ ਦੇ ਨਾਲ

ਅਕਸਰ ਹੀ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਬੁਰਾ-ਭਲਾ ਕਹਿੰਦਾ ਸੀ ਜਿੱਥੇ ਕਿ ਉਸਦੇ ਸੰਬੰਧ ਉਸ ਦੇ ਸਾਲੇ ਦੀ ਘਰਵਾਲੀ ਦੇ ਨਾਲ ਸਨ ਇਸੇ ਤਰਾਂ ਹੀ ਜਿੱਥੇ ਕਿ ਇਹ ਦੋਵੇਂ ਇਕ ਦੂਜੇ ਨਾਲ ਰਹਿੰਦੇ ਸਨ ਉਥੇ ਹੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਨ੍ਹਾਂ ਦੋਹਾਂ ਦੇ ਵਿਚਕਾਰ ਝਗੜਾ ਹੁੰਦਾ ਹੈ ਅਤੇ ਉਥੇ ਹੀ ਇਹ ਝਗੜਾ ਕਾਫੀ ਜ਼ਿਆਦਾ ਵਧ ਜਾਂਦਾ ਹੈ ਜਿੱਥੇ ਕੇ ਉਸ ਦੀ ਪ੍ਰੇਮਿਕਾ ਹੀ ਉਸ ਦਾ ਕ ਤ ਲ ਕਰਵਾ ਦਿੰਦੀ ਹੈ ਜਿੱਥੇ ਕਿ ਉਸ ਨੇ ਉਸ ਦਾ ਕ ਤ ਲ ਕਰਵਾ ਕੇ ਉਸ ਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਉਥੇ ਹੀ ਪੁਲਿਸ ਨੂੰ ਜਦੋਂ ਇਸ ਬਾਰੇ ਖਬਰ ਮਿਲਦੀ ਹੈ ਦਾ ਪੁਲ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਦੀ ਹੈ ਜਦੋਂ ਉਸ ਦੀ ਪ੍ਰੇਮਿਕਾ ਤੋਂ ਇਸ ਬਾਰੇ ਪੁੱਛ-ਪੜਤਾਲ ਕੀਤੀ ਜਾਂਦੀ ਹੈ ਤਾਂ

ਉਹ ਸਾਰੀ ਸੱਚਾਈ ਦੱਸ ਦੇਂਦੀ ਏ ਕਿ ਇਹ ਕ ਤ ਲ ਉਸ ਨੇ ਹੀ ਕਰਵਾਇਆ ਹੈ ਇਸ ਤਰ੍ਹਾਂ ਹੀ ਪੁਲਸ ਨੇ ਉਸ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਹੋਇਆਂ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਰਾਹੀ ਪੁਲਿਸ ਪ੍ਰਸਾਸ਼ਨ ਨੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਜਿੱਥੇ ਕੇ ਉਸ ਦੇ ਉੱਪਰ ਪਰਚਾ ਦਰਜ ਕਰ ਕੇ ਉਸ ਨੂੰ ਜੇਲ੍ਹ ਬੰਦ ਕਰ ਦਿੱਤਾ ਹੈ ਇਸ ਤਰਾਂ ਹੀ ਅੱਜ ਕੱਲ ਰਿਸ਼ਤੇ-ਨਾਤੇ ਬਿਲਕੁਲ ਹੀ ਖ਼ਤਮ ਹੁੰਦੇ ਜਾ ਰਹੇ ਹਨ ਜਿੱਥੇ ਕਿ ਕੋਈ ਨਾ ਕੋਈ ਵੀਡੀਓ ਸਾਡੇ ਸਾਹਮਣੇ ਆ ਜਾਂਦੀ ਹੈ ਉਥੇ ਹੀ ਲੋਕਾਂ ਦੇ

ਵਿੱਚ ਇਨਸਾਨੀਅਤ ਅਤੇ ਪ੍ਰੇਮ-ਪਿਆਰ ਕਾਫੀ ਜ਼ਿਆਦਾ ਘਟ ਗਿਆ ਹੈ ਜਿੱਥੇ ਕਿ ਇਹ ਇਕ ਦੂਜੇ ਦੇ ਕਾਤਲ ਬਣ ਗਏ ਹਨ ਆਏ ਦਿਨ ਇਹਨਾ ਦੇ ਵੱਲੋਂ ਕੋਈ ਨਾ ਕੋਈ ਵਾਰਦਾਤ ਕਰ ਦਿੱਤੀ ਜਾਂਦੀ ਹੈ ਜਿੱਥੇ ਕਿ ਇਹ ਮਾਮਲੇ ਕਾਫੀ ਜ਼ਿਆਦਾ ਵੱਧ ਗਏ ਹਨ ਇਸ ਤਰਾਂ ਹੀ ਇਹ ਖ਼ਬਰ ਸਾਡੇ ਸਾਹਮਣੇ ਆਈ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਥੇ ਹੀ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਦਿੱਤੇ ਜਾ ਰਹੇ ਹਨ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਸਾਡੇ ਵੱਲੋਂ ਤੁਹਾਡੇ ਲਈ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਹਰ ਤਰ੍ਹਾਂ ਦੀਆਂ ਨਵੀਆਂ ਖ਼ਬਰਾਂ ਤੁਹਾਡੇ ਸਾਹਮਣੇ ਲਿਅਾੳੁਣ ਦੀ ਕੋਸ਼ਿਸ਼ ਕੀਤੀ ਜਾਂਦੀ ਇਨ੍ਹਾਂ ਖ਼ਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੇ ਵਿੱਚ ਕੀ ਹਾਲਾਤ ਹਨ ਅਤੇ ਉਸ ਦੇ ਬਾਰੇ ਵਿਚ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗਦੀ ਹੈ ਤੇ ਪਸੰਦ ਆਉਂਦੀ ਹੈ ਤਾਂ ਸਾਡਾ ਹੌਸਲਾ ਅਫ਼ਜ਼ਾਈ ਕਰਨ ਦੇ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਇਕ ਦੀ ਫੋਲੋ ਕਰੋ ਇਹ ਜਾਣਕਾਰੀ ਦਿੱਤੀ ਗਈ ਵੀਡੀਓ ਤੋਂ ਲਈ ਗਈ ਹੈ

ਇਸ ਖ਼ਬਰ ਨੂੰ ਬਣਾਉਣ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਜੇਕਰ ਤੁਹਾਨੂੰ ਇਸ ਦਿੱਤੀ ਸੀ ਵੀਡੀਓ ਦੇ ਸੰਬੰਧੀ ਕੋਈ ਵੀ ਅਸ਼ੰਕਾ ਹੈ ਜਾਂ ਕੋਈ ਵੀ ਸਵਾਲ ਹੈ ਤਾਂ ਤੁਸੀਂ ਇਸ ਦਿੱਤੀ ਗਈ ਯੂ ਟਿਊਬ ਚੈਨਲ ਤੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਅਜਿਹੀਆਂ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਪਲ ਪਲ ਦੀ ਜਾਣਕਾਰੀ ਦਿੰਦੀ ਰਹਾਂਗੀ ਤੁਹਾਨੂੰ ਸਾਡੇ ਇਸ ਚੈਨਲ ਦੇ ਬਾਰੇ ਵਿਚ ਜੇਕਰ ਕੋਈ ਵੀ ਸੁਝਾਅ ਦੇਣਾ ਹੈ ਤਾਂ ਤੁਸੀਂ ਨੀਚੇ ਦਿੱਤੇ ਗਏ ਕੁਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰ ਕੇ ਸਾਨੂੰ ਦੱਸ ਸਕਦੇ ਹੋ ਇਸੇ ਤਰ੍ਹਾਂ ਹੀ ਨਵੀਂਆਂ ਤਾਜ਼ਾ ਜਾਣ ਕਾਰੀ ਭਰੀਆਂ ਖ਼ਬਰਾਂ ਵੇਖਣ ਦੇ ਲਈ ਸਾਡੀ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

By news pb

Related Post

Leave a Reply

Your email address will not be published. Required fields are marked *