3 ਦਿਨਾਂ ਤੋਂ ਮਾਪੇ ਲੱਭ ਰਹੇ ਸੀ ਜਵਾਨ ਪੁੱਤ, ਅੱਜ ਰਾਜਪੁਰਾ ਨੇੜੇ ਨਹਿਰ ‘ਚੋਂ ਮਿਲੀ ਦੇ ਹ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਪੰਜਾਬ ਦੇ ਵਿੱਚ ਨੌਜਵਾਨ ਸਖਤ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਕਦੀ ਕਦੀ ਗੁੱਸੇ ਵਿੱਚ ਆ ਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇੱਕ ਹੱਸਦਾ ਵੱਸਦਾ ਘਰ ਜਿਸ ਵਿੱਚ ਮਾਤਮ ਛਾ ਗਿਆ ਹੈ ਸਤਬੀਰ ਸਿੰਘ ਪਿੰਡ ਕੰਡਾਲਾ ਆਪਣੀ ਨਵੀਂ ਜ਼ੀਰਕਪੁਰ ਦੇ ਏਅਰਪੋਰਟ ਤੋਂ ਸਵਾਰੀਆਂ ਦੀ ਟੋਆ ਟਵਾਈ ਦਾ ਕੰਮ ਕਰਦਾ ਸੀ ਤੇ ਬਹੁਤ ਵਧੀਆ ਜ਼ਿੰਦਗੀ ਬਸਰ ਕਰ ਰਿਹਾ ਸੀ ਪਰ ਅਚਾਨਕ ਹੀ 12 ਸਤੰਬਰ ਤੋਂ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ ਤਾਂ ਘਰ ਦੇ ਬਹੁਤ ਫਿਕਰਮੰਦ ਹੋਏ ਤਾਂ ਉਨ੍ਹਾਂ ਨੇ ਇੱਧਰ ਉੱਧਰ ਭਾਲ ਕੀਤੀ ਤਾਂ

ਮੋਬਾਇਲ ਦੀ ਲੁਕੇਸ਼ਨ ਨਹਿਰ ਦੇ ਕੋਲ ਮਿਲੀ ਪਰ ਜਦੋਂ ਇਸ ਦੀ ਪਾਲ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਤਾਂ ਇਸ ਕਾਰ ਦੇ ਟਾਇਰ ਦੇ ਨਿਸ਼ਾਨ ਨਹਿਰ ਦੇ ਪਾਸ ਲੱਗੇ ਹੋਏ ਸਨ। ਰਾਜੀਵ ਗੋਤਾ ਖੋਰ ਨੇ ਆਪਣੀ ਟੀਮ ਨਾਲ ਇਸ ਦੀ ਨਿਗਰਾਨੀ ਰੱਖੀ ਤਾਂ ਦਿਨ ਰਾਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ। ਗੋਤਾਖੋਰ ਅਤੇ ਹੈਡਰ ਮਸ਼ੀਨਾਂ ਨਾਲ ਪਰਿਵਾਰਿਕ ਮੈਂਬਰ ਵੇਖ ਕੇ ਹੈਰਾਨ ਰਹਿ ਗਏ ਕਿ ਮ੍ਰਿਤਕ ਸਤਬੀਰ ਸਿੰਘ ਦੀ ਲਾਸ਼ ਪਿਛਲੀ ਸੀਟ ਉੱਪਰ ਪਈ ਸੀ ਤੇ

ਉਸਦੇ ਹੱਥ ਪੈਰ ਬੰਨੇ ਹੋਏ ਸਨ, ਸਰੀਰ ਤੇ ਵੀ ਕਾਫੀ ਸੱਟਾਂ ਵੱਜੀਆਂ ਹੋਈਆਂ ਸਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਤਬੀਰ ਦਾ ਕਤਲ ਕੀਤਾ ਗਿਆ ਹੈ। ਬੜੀ ਹੈਰਾਨੀ ਵਾਲੀ ਗੱਲ ਹੈਗੀ ਕਾਤਲਾਂ ਨੇ 40 ਕਿਲੋਮੀਟਰ ਦੂਰ ਲਿਆ ਕੇ ਸਤਵੀਰ ਨੂੰ ਨਹਿਰ ਵਿਚ ਕਾਰ ਸਮੇਤ ਸੂਟ ਦਿੱਤਾ ਗਿਆ ਪਰ ਮਾਤਾ ਪਿਤਾ ਲੱਭਦੇ ਲੱਭਦੇ ਨਹਿਰ ਉੱਤੇ ਪਹੁੰਚ ਗਏ ਸਨ। ਰਾਜੀਵ ਗੋਤਾਖੋਰ ਨੇ ਦੱਸਿਆ ਕਈ ਦਿਨਾਂ ਤੋਂ ਇਸ ਕਾਰ ਦੀ ਭਾਲ ਕੀਤੀ ਜਾ ਰਹੀ ਸੀ ਰਾਤ ਬੀਤੀ ਰਾਤ ਕਰੀਬ 10:00 ਵਜੇ ਇਸ ਕਾਰ ਨੂੰ ਨਹਿਰ ਚੋ ਕੱਢਿਆ ਗਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *