ਬੱਚੀ ਨੂੰ ਲਗਾਇਆ ਗਲਤ ਇੰਜੈਕਸ਼ਨ, ਬੱਚੀ ਦੀ ਮੌ ਤ

Uncategorized

ਤਰਨਤਾਰਨ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਕਿਹਾ ਕਿ ਪਹਿਲਾਂ ਬੱਚੀ ਠੀਕ ਸੀ ਪਰ ਡਾਕਟਰ ਨੇ ਗਲਤ ਇੰਜੈਕਸ਼ਨ ਲਗਾਇਆ, ਜਿਸ ਨਾਲ ਉਸਦੀ ਮੌ ਤ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਨੂਸਾਰ ਕਾਰਵਾਈ ਕੀਤੀ ਜਾਵੇਗੀ। ਉੱਧਰ ਡਾਕਟਰਾਂ ਨੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ ਬੇਬੁਨਿਆਦ ਦੱਸਿਆ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦੇ ਬੇਬੇ ਨਾਨਕੀ ਵਿੱਚ ਇੱਕ ਬੱਚੀ ਦੀ ਮੌ  ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਵਿਚ ਪੀੜਿਤ ਪਰਿਵਾਰ ਵੱਲੋ ਹਸਪਤਾਲ਼ ਦੇ ਡਾਕਟਰਾਂ ਤੇ ਬੱਚੀ ਨੂੰ ਗ਼ਲਤ ਇੰਜੈਕਸ਼ਨ ਲਗਾਉਣ ਦੇ ਨਾਲ ਹੋਈ ਮੌ ਤ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀ ਤਰਨਤਾਰਨ ਦੇ ਪਿੰਡ ਗੰਡੀਵਿੰਡ ਦੇ ਰਿਹਣ ਵਾਲ਼ੇ ਹਾਂ। ਉਨਾਂ ਦੱਸਿਆ ਕਿ ਸਾਡੀ ਬੱਚੀ ਬੀਮਾਰ ਹੋ ਗਈ ਤੇ ਅਸੀ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਲੈਕੇ ਗਏ। ਉਨਾਂ ਵੱਲੋਂ ਸਾਨੂੰ ਅੰਮ੍ਰਿਤਸਰ (Ammitsar) ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬੱਚਾ ਵਾਰਡ ਵਿਚ ਰੈਫਰ ਕੀਤਾ ਗਿਆ। ਉਨਾਂ ਕਿਹਾ ਕਿ ਬੱਚੀ ਠੀਕ ਠਾਕ ਸੀ ਤੇ ਸਾਡੇ ਨਾਲ ਗੱਲਬਾਤ ਕਰ ਰਹੀ ਸੀ

ਜਿਸਦੀ ਵੀਡਿਓ ਵੀ ਸਾਡੇ ਕੋਲ ਹੈ। ਤੇ ਡਾਕਟਰ ਵੱਲੋਂ ਇੱਕ ਇੰਜੇਕਸਨ ਲਗਾਈਆ ਗਿਆ ਜਿਸ ਤੋ ਬਾਅਦ ਬੱਚੀ ਕੀਰਤਜੋਤ ਨੇ ਹੋਸ਼ ਹੀ ਨਹੀਂ ਸੰਭਾਲੀ ਤੇ ਬੱਚੀ ਦੀ ਮੌ ਤ ਹੋ ਗਈ। ਪੀੜਿਤ ਪਰਿਵਾਰ ਨੇ ਡਾਕਟਰਾਂ ਦੇ ਖਿਲਾਫ਼ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।ਉਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮਾਜੂਦ ਡਾਕਟਰ ਗੌਰਵ ਨੇ ਮੀਡੀਆ (Media) ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਬੱਚਾ ਗਲੀ ਦੇ ਵਿੱਚ ਕੁੱਤੇ ਦੇ ਨਾਲ ਖੇਡਦਾ ਸੀ ਤੇ ਉਹ ਕੁੱਤਾ ਹਲਕਾਇਆ ਹੋਈਆ ਸੀ। ਡਾਕਟਰ ਨੇ ਕਿਹਾ ਬੱਚੇ ਦੇ ਰੈਬਿਜ ਦੇ ਫੀਚਰ ਆਉਣੇ ਸ਼ੁਰੂ ਹੋ ਗਏ

ਜਿਸ ਵਿਚ ਬੱਚਾ ਡਰਨਾ ਸ਼ੁਰੁ ਹੋ ਜਾਂਦਾ ਹੈ। ਉਨਾਂ ਕਿਹਾ ਕਿ ਅਸੀ ਬੱਚੇ ਦੇ ਪਰਿਵਾਰ ਨੂੰ ਵੀ ਆਪਣੇ ਆਪ ਨੂੰ ਇੰਜੈਕਸ਼ਨ ਲਗਾਉਣ ਲਈ ਕਿਹਾ ਗਿਆ ਸੀ। ਕਾਨੂੰਨ ਅਨੂਸਾਰ ਹੋਵੇਗੀ ਕਾਰਵਾਈ-ਪੁਲਿਸ ਉਨਾ ਕਿਹਾ ਬੱਚਾ ਇੱਕ ਦਮ ਅਰੈਸਟ ਦੇ ਵਿੱਚ ਚਲਾ ਗਿਆ। ਡਾਕਟਰ ਨੇ ਕਿਹਾ ਕਿ ਬੱਚੇ ਨੂੰ ਸਿਪਿਆਰ ਕੀਤਾ ਗਿਆ ਪਰ ਬੱਚੇ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ, ਜਿਸ ਕਾਰਨ ਉਸਦੀ ਮੌ ਤ ਹੋ ਗਈ। ਉਨ੍ਹਾਂ ਨੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ ਬੇਬੁਨਿਆਦ ਹੈ। ਇਸ ਮੌਕੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੂਸਾਰ ਹੀ ਇਸ ਮਾਮਲੇ ਵਿੱਚ ਕਾਰਵਾਈ ਹੋਵੇਗੀ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

Leave a Reply

Your email address will not be published. Required fields are marked *