ਸੋਸ਼ਲ ਮੀਡੀਆ ਤੇ ਹਰ ਰੋਜ਼ ਅਸੀਂ ਕਈ ਅਜਿਹੀਆਂ ਖ਼ਬਰਾਂ ਦੇਖਦੇ ਹਾਂ ਜੋ ਸਾਨੂੰ ਹੈਰਾਨ ਕਰ ਦਿੰਦੀਆਂ ਹਨ ਅਤੇ ਕੁਝ ਵੀਡੀਓਜ਼ ਅਜਿਹੀਆਂ ਹਨ ਜੋ ਸਾਨੂੰ ਖੁਸ਼ ਕਰਦੀਆਂ ਹਨ ਅੱਜ ਦੀ ਵੀਡੀਓ ਚ ਅੱ ਤਵਾ ਦੀ ਲਖਬੀਰ ਲੰਡਾ ਵੱਲੋਂ ਤਰਨ ਤਾਰਨ ਦੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੀ ਆਡੀਓ ਵਾਇਰਲ ਹੋਈ ਹੈ ਆਡੀਓ ਕਲਿੱਪ ਚ ਲੰਡਾ ਪੁਲਸ ਮੁਲਾਜ਼ਮਾਂ ਨੂੰ ਧਮਕਾਉਂਦਾ ਨਜ਼ਰ ਆ ਰਿਹਾ ਹੈ ਨਾਲ ਹੀ ਉਨ੍ਹਾਂ ਨੂੰ ਮੋਹਾਲੀ ਤੇ ਤਰਨ ਤਾਰਨ ਆਰਪੀਜੀ ਹਮਲਿਆਂ ਤੇ ਹੋਰ ਅੱ ਤਵਾ ਦੀ ਘਟਨਾਵਾਂ ਚ ਸ਼ਾਮਲ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਲਈ ਵੀ ਕਹਿ ਰਿਹਾ ਹੈ
ਕਿਹਾ ਜਾ ਰਿਹਾ ਹੈ ਕਿ ਹੁਣ 2 ਪੁਲਿਸ ਮੁਲਾਜ਼ਮ ਮਾਰੇ ਜਾਣਗੇ ਇਹ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਸੀ ਪਠਾਣਾਂ ਦੇ ਐਨਕਾਊਂਟਰ ਤੋਂ ਬਾਅਦ ਬ ਦ ਮਾਸ਼ਾਂ ਵਲੋਂ ਇਹ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਸੀ ਜਿਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸਾਰੀ ਜਾਣਕਾਰੀ ਉਸ ਨੇ ਇੱਕ ਪੋਸਟ ਵਿੱਚ ਦਿੱਤੀ ਹੈ ਬਾਕੀ ਦੀ ਜਾਣਕਾਰੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ
ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹ ਵੀਡੀਓ ਤੇ ਆਧਾਰਿਤ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਇਸ ਜਾਣਕਾਰੀ ਨੂੰ ਕੇਵਲ ਆਪਣੇ ਪੰਨੇ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਡੇ ਪੰਨੇ ਨਾਲ ਜੁੜੇ ਰਹਿਣ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਸਾਰਾ ਧੰਨਵਾਦ ਅਸੀਂ ਤੁਹਾਡੇ ਵਾਸਤੇ ਇਹੋ ਜਿਹੀ ਹੋਰ ਜਾਣਕਾਰੀ ਲੈਕੇ ਆਉਣਾ ਜਾਰੀ ਰੱਖਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਲਈ ਸਾਡੇ ਫੇਸਬੁੱਕ ਪੇਜ ਤੇ ਜਾਓ
ਅਸੀਂ ਤੁਹਾਡੇ ਲਈ ਤਾਜ਼ਾ ਜਾਣਕਾਰੀ ਬ੍ਰੇਕਿੰਗ ਨਿਊਜ਼ ਪੰਜਾਬੀ ਵਾਇਰਲ ਖ਼ਬਰਾਂ ਅਤੇ ਮਨੋਰੰਜਨ ਦੀਆਂ ਖ਼ਬਰਾਂ ਲੈ ਕੇ ਆਏ ਹਾਂ ਤਾਂ ਜੋ ਅਸੀਂ ਤੁਹਾਡੇ ਨਾਲ ਅਜਿਹੇ ਹੋਰ ਲੇਖਾਂ ਨਾਲ ਸੰਪਰਕ ਕਰ ਸਕੀਏ ਕਿਰਪਾ ਕਰਕੇ ਸਾਡੇ ਪੰਨੇ ਨੂੰ ਪਸੰਦ ਕਰੋ ਅਤੇ ਸਾਡੇ ਲੇਖ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਜਾਣਕਾਰੀ ਲਿਆ ਸਕੀਏ ਹੰਕਾਰ ਵਧਦਾ ਹੈ ਤੁਹਾਨੂੰ ਲਾਜ਼ਮੀ ਤੌਰ ਤੇ ਆਪਣੇ ਸੁਝਾਅ ਦੇਣੇ ਚਾਹੀਦੇ ਹਨ ਤਾਂ ਜੋ ਅਸੀਂ ਆਉਣ ਵਾਲੀ ਜਾਣਕਾਰੀ ਵਿੱਚ ਹੋਰ ਸੁਧਾਰ ਕਰ ਸਕੀਏ