ਸਾਥੀਓ, ਤੁਸੀਂ ਅੱਜ ਤੱਕ ਬਹੁਤ ਸਾਰੇ ਮਕੈਨਿਕਸ ਦੇਖੇ ਹੋਣਗੇ ਜੋ ਬੁਲੇਟ ਨੂੰ ਮੋਡੀਫਾਈ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦਾ ਸਭ ਤੋਂ ਛੋਟਾ ਮਕੈਨਿਕ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਤਿੰਨ ਸਾਲ ਦਾ ਬੱਚਾ ਬੁਲੇਟ ਮੋਟਰਸਾਈਕਲ ਨੂੰ ਮੋਡੀਫਾਈ ਕਰਦਾ ਹੈ ਦੱਸ ਦੇਈਏ ਕਿ ਇਸ ਦੇ ਪਿਤਾ ਕੋਲ ਬੁਲੇਟ ਮੋਡੀਫਿਕੇਸ਼ਨ ਦਾ ਕੰਮ ਹੈ ਇਹ ਬੱਚਾ ਦਿਨ ਭਰ ਆਪਣੇ ਪਿਤਾ ਨਾਲ ਕੰਮ ਕਰਦਾ ਹੈ ਅਤੇ ਦਿਨ-ਰਾਤ ਮਿਹਨਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਕੱਲ ਬੱਚੇ ਛੋਟੀ ਉਮਰ ਤੋਂ ਹੀ ਮੋਬਾਇਲ ਫੋਨ ਅਤੇ ਗੇਮ ਖੇਡਣ ਚ ਲੱਗੇ ਰਹਿੰਦੇ ਹਨ ਪਰ ਇਸ ਛੋਟੇ ਜਿਹੇ ਬੱਚੇ ਨੇ ਅਜਿਹਾ ਸਭ ਨਹੀਂ ਕੀਤਾ ਸਗੋਂ ਆਪਣੇ ਪਿਤਾ ਨਾਲ ਸਾਰਾ ਦਿਨ ਮਿਹਨਤ ਕਰਕੇ ਕਾਫੀ ਕੰਮ ਕਰਵਾ ਦਿੰਦਾ ਹੈ
ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਸਵੇਰੇ 10 ਵਜੇ ਤੋਂ ਆਪਣੀ ਦੁਕਾਨ ‘ਤੇ ਆਉਂਦਾ ਹੈ ਅਤੇ ਸਾਰਾ ਦਿਨ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਇਸ ਛੋਟੇ ਜਿਹੇ ਮਕੈਨਿਕ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ ਅਤੇ ਬੁਲੇਟ ਮੋਡੀਫਿਕੇਸ਼ਨ ਵੀ ਕਰਵਾਉਂਦੇ ਹਨ ਬੱਚੇ ਦਾ ਨਾਂ ਮਨਕੀਰਤ ਸਿੰਘ ਹੈ ਅਤੇ ਉਹ ਗੋਇੰਦਵਾਲ ਦਾ ਰਹਿਣ ਵਾਲਾ ਹੈ ਇਸ ਉਮਰ ਦੇ ਜ਼ਿਆਦਾਤਰ ਬੱਚੇ ਸਾਰਾ ਦਿਨ ਆਪਣੀ ਮਾਂ ਕੋਲ ਹੀ ਰਹਿੰਦੇ ਹਨ ਜਾਂ ਫੋਨ ਚ ਰੁੱਝੇ ਰਹਿੰਦੇ ਹਨ ਪਰ ਇਹ ਬੱਚਾ ਬਹੁਤ ਮਿਹਨਤੀ ਹੈ ਅਤੇ ਸਾਰਾ ਦਿਨ ਆਪਣੇ ਪਿਤਾ ਦੀ ਦੁਕਾਨ ਤੇ ਕੰਮ ਕਰਦਾ ਹੈ ਵਧੇਰੇ ਜਾਣਨ ਲਈ ਹੇਠਾਂ ਦਿੱਤੀ ਵੀਡੀਓ ਦੇਖੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ