ਹਾਂਜੀ ਦੋਸਤੋ ਜਿਵੇਂ ਕੀ ਥੋਨੂੰ ਪਤਾ ਏ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਛਾਇਆ ਵੀਡੀਓ ਵਾਇਰਲ ਹੋ ਰਹੀਆਂ ਹਨ ਇਥੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਹਨ ਪਿਛੇ ਜਿਹੇ ਜਦ ਬੱਬੂਮਾਨ ਨੇ ਹਥਿਆਰਾ ਤੇ ਗੀਤ ਗਾਇਆ ਸੀ ਉਸ ਨੂੰ ਲੈਕੇ ਕਾਫੀ ਚਰਚਾ ਵਿਚ ਸਨ ਬੱਬੂ ਮਾਨ ਨੇ ਇਹ ਬਿਆਨ ਦਿੱਤਾ ਕਿ ਉਹ ਹੁਣ ਸਰਕਾਰਾਂ ਦੇ ਖ਼ਿਲਾਫ਼ ਨਹੀਂ ਜਾਵੇਗਾ ਉਹ ਹੁਣ ਹਥਿਆਰ ਵਾਲੇ ਗੀਤ ਵੀ ਨਹੀ ਗਾਵੇਗਾ
ਬੱਬੂਮਾਨ ਦਾ ਕਹਿਣਾ ਹੈ ਕਿ ਕਾਨੂੰਨ ਸਾਡੀ ਰੱਖਿਆ ਦੇ ਲਈ ਬਣੇ ਹਨ ਇਸ ਲਈ ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਅਸੀਂ ਕਾਨੂੰਨ ਦੀ ਉਲੰਘਣਾ ਕਰੀਏ ਇਸ ਬਿਆਨ ਤੋਂ ਬਾਅਦ ਲੋਕਾਂ ਦੀਆਂ ਮਿਲੀਆਂ ਜੁਲੀਆਂ ਪ੍ਰਤੀਕ੍ਰਿਆ ਦੇਖਣ ਨੂੰ ਮਿਲਦੀਆਂ ਹਨ ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਗੱਲ ਬਿਲਕੁਲ ਸਹੀ ਹੈ ਜੋ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ ਸਾਨੂੰ ਉਸੇ ਹੀ ਰਸਤੇ ਤੇ ਚਲਣਾ ਚਾਹੀਦਾ ਹੈ ਪਰ ਦੂਸਰੇ ਪਾਸੇ ਕੁਝ ਲੋਕਾਂ ਦਾ ਇਹ ਕਹਿਣਾ ਹੈ
ਕਿ ਸਿੱਖ ਧਰਮ ਵਿੱਚ ਹਥਿਆਰ ਨੂੰ ਰੱਖਣਾ ਗੁਰੂ ਸਾਹਿਬਾਨ ਦਾ ਨਿਰਦੇਸ਼ ਹੈ ਓਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਨਵੇਂ ਇੰਟਰਵਿਊ ਵਿਚ ਇਸ ਬਾਰੇ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਕਹਿ ਸਕਦੇ ਹਾਂ ਕਿ ਇੱਕ ਵੱਡਾ ਰਿਪਲਾਈ ਕੀਤਾ ਗਿਆ ਹੈ ਬੱਬੂ ਮਾਨ ਦੇ ਉਸ ਬਿਆਨ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਬਿਆਨ ਦੇਣ ਦੇ ਲਈ ਮਸ਼ਹੂਰ ਹੋਣਾ ਜ਼ਰੂਰੀ ਹੈ ਚਾਹੇ ਉਹ ਕੰਜਰ ਖਾਨਾ ਕਰਕੇ ਹੀ ਮਸ਼ਹੂਰ ਹੋਇਆ ਹੋਵੇ
ਤੇ ਬਿਆਨ ਦੇਣਾ ਹੋਵੇ ਉਸ ਨੇ ਧਰਮ ਉੱਤੇ ਜਿਸ ਬੰਦੇ ਨੇ ਸਾਰੀ ਉਮਰ ਔਰਤਾਂ ਉੱਤੇ ਗਾਣਾ ਗਾਇਆ ਹੋਵੇ ਉਹ ਧਰਮ ਨੂੰ ਸੇਧ ਕਿਵੇਂ ਦੇ ਸਕਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਗਾਉਣ ਵਾਲੇ ਨੂੰ ਹਥਿਆਰਾਂ ਬਾਰੇ ਕੀ ਪਤਾ ਉਹ ਕਿਸੇ ਨੂੰ ਕੀ ਸੇਧ ਦੇ ਸਕਦੇ ਹਨ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਜਣਾ ਖਣਾ ਉੱਠ ਕੇ ਵਿਚਾਰ ਦੇਣ ਲੱਗ ਜਾਂਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਕਹਿੰਦੇ ਹਨ
ਕਿ ਗੁਰੂ ਸਾਹਿਬਾਨ ਨੇ ਇੱਕ ਥਾਵੇਂ ਤਾਂ ਹੁਕਮ ਵੀ ਦਿੱਤਾ ਹੈ ਕਿ ਹਥਿਆਰ ਅਤੇ ਕੇਸਾਂ ਤੋਂ ਬਿਨਾਂ ਮੇਰੇ ਸਾਹਮਣੇ ਆ ਜਾਇਓ ਇਨ੍ਹਾਂ ਇਥੋਂ ਗੁਰੂ ਸਾਹਿਬਾਨ ਦਾ ਪਿਆਰ ਵੀ ਝਲਕਦਾ ਹੈ ਹਥਿਆਰ ਅਤੇ ਕੇਸਾਂ ਦੇ ਵੱਲ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਕੋਈ ਇੱਕ ਤੰਤਰ ਦਿਖਾ ਦੋ ਕਿ ਜਿਸ ਨੂੰ ਅਸੀਂ ਫਰੋਲਦੇ ਜਾਈਏ ਤੇ ਅਖੀਰ ਵਿਚ ਹਥਿਆਰ ਨਾ ਨਿਕਲਣਾ ਭਾਈ ਅੰਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਕੋਈ ਵੀ ਅਜਿਹਾ ਕੰਮ ਨਹੀਂ ਹੈ ਜਿਹੜਾ ਕਿ ਹਥਿਆਰਾਂ ਤੋਂ ਬਿਨਾਂ ਹੋਇਆ ਹੋਵੇ ਜੇਕਰ ਕੋਈ ਮੁੱਖ ਮੰਤਰੀ ਦੀ ਬਾਹਰ ਜਾਂਦਾ ਹੈ ਤਾਂ ਉਹ ਵੀ ਆਪਣੇ ਨਾਲ ਹਥਿਆਰਬੰਦ ਲੈ ਕੇ ਜਾਂਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਹਨ
ਕਿ ਪਿੱਛੇ ਜਿਹੇ ਬੱਬੂ ਮਾਨ ਨੂੰ ਵੀ ਧਮਕੀ ਮਿਲੀ ਸੀ ਫਿਰ ਬੱਬੂ ਮਾਨ ਨੇ ਹਥਿਆਰ ਵਾਲੇ ਬੰਦੇ ਹੀ ਭੇਜੇ ਸਨ ਗੱਲਬਾਤ ਕਰਨ ਲਈ ਤਾਂ ਜੋ ਉਨ੍ਹਾਂ ਨੂੰ ਸਮਝਾ ਸਕਣ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੋ ਤਾਕਤ ਵਾਲੇ ਬੰਦੇ ਹਨ ਉਨ੍ਹਾਂ ਨੇ ਲਿਗਲ ਤੋਰ ਹਥਿਆਰ ਰੱਖ ਲਏ ਹਨ ਅਤੇ ਜੋ ਕਮਜ਼ੋਰ ਹਨ ਉਨ੍ਹਾਂ ਨੇ ਰਾਇ ਦਿੱਤੀ ਹੈ ਕਿ ਉਹ ਸ਼ਾਸਤਰ ਨਾ ਚੁੱਕਣ ਹਾਂਜੀ ਦੋਸਤ ਤੁਹਾਡਾ ਇਸ ਬਾਰੇ ਕੀ ਫੈਸਲਾ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ