ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਕਈ ਤਰਾਂ ਦੀਆਂ ਖਬਰਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ ਇਹ ਖ਼ਬਰਾ ਦੇਖ ਕੇ ਇਨਸਾਨੀਅਤ ਨੂੰ ਭਰੋਸਾ ਉੱਠ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ੍ਹ ਦਾ ਜ਼ਮਾਨਾ ਕਲਜੁਗ ਦਾ ਹੈ ਜਿੱਥੇ ਜੇਕਰ ਅਸੀਂ ਕਿਸੇ ਤੇ ਭਰੋਸਾ ਕਰਦੀ ਹਾਂ ਉਲਟਾ ਉਹ ਸਾਡੇ ਭਰੋਸੇ ਨੂੰ ਤੋੜਦਾ ਹੈ ਅਜਿਹੀ ਹੀ ਇੱਕ ਖਬਰ ਲੈਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਇਹ ਤਾਂ ਫਿਰ ਮੁਕਤਸਰ ਸ਼ਹਿਰ ਦੇ ਮੁਕੇਰੀਆਂ ਦੀ ਹੈ ਜਿੱਥੇ ਕਿ ਇੱਕ ਬਜ਼ੁਰਗ ਤੇ ਹ ਮ ਲਾ ਕੀਤਾ ਜਾਂਦਾ ਹੈ
ਇਹ ਹ ਮ ਲਾ ਉਸਦੀ ਨੂੰਹ ਅਤੇ ਉਸਦੇ ਪੋਤੇ ਵੱਲੋਂ ਕੀਤਾ ਜਾਂਦਾ ਹੈ ਆਓ ਦੋਸਤੋ ਤੁਹਾਨੂੰ ਇਹ ਪੂਰਾ ਮਾਮਲਾ ਦੱਸਦੇ ਹਾਂ ਇਹ ਸਾਰਾ ਮਾਜਰਾ ਜ਼ਮੀਨ ਦਾ ਹੈ ਜਿੱਥੇ ਕਿ ਬਜ਼ੁਰਗ ਔਰਤ ਦੀ ਨੂੰਹ ਅਤੇ ਉਸਦੇ ਪੋਤੇ ਵੱਲੋਂ ਇਹ ਸਾਰੀ ਸਾਜਿਸ਼ ਰਚੀ ਜਾਂਦੀ ਹੈ ਨੂੰਹ ਅਤੇ ਪੋਤਾ ਆਪਣੀ ਦਾਦੀ ਤੇ ਅਣਪਛਾਤੇ 2 ਵਿਅਕਤੀਆਂ ਵੱਲੋਂ ਹ ਮ ਲਾ ਕਰਾ ਦਿੰਦੇ ਹਨ ਅਣਪਛਾਤੇ ਵਿਅਕਤੀ ਉਸ ਉੱਤੇ ਬਹੁਤ ਹੀ ਬੁਰੇ ਤਰੀਕੇ ਨਾਲ ਹ ਮ ਲਾ ਕਰਦੇ ਹਨ ਜਿਸ ਵਿੱਚ ਕਿ ਉਹ ਬਜ਼ੁਰਗ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੀ ਹੈ ਜਦੋਂ ਆਲੇ-ਦੁਆਲੇ ਦੇ ਲੋਕ ਉਸ ਬਜ਼ੁਰਗ ਔਰਤ ਨੂੰ ਰੌਲਾ ਪਾਉਂਦੀ ਨੂੰ ਸੁਣਦੇ ਹਨ
ਤਾਂ ਉਹ ਉੱਥੇ ਉਸ ਕੋਲੇ ਪਹੁੰਚ ਜਾਂਦੇ ਹਨ ਅਤੇ ਉਹ ਵੀ ਉਸ ਬਜ਼ੁਰਗ ਔਰਤ ਨੂੰ ਚੁੱਕ ਕੇ ਹਸਪਤਾਲ ਵਿੱਚ ਦਾਖਲ ਕਰ ਦਿੰਦੇ ਹਨ ਅਤੇ ਉਸ ਦਾ ਇਲਾਜ ਹਸਪਤਾਲ ਵਿੱਚ ਸੁਰੂ ਕਰ ਦਿੰਦੇ ਹਨ ਪਰ ਉਸ ਦੀ ਮੌਕੇ ਤੇ ਹੀ ਮੌ ਤ ਹੋ ਜਾਂਦੀ ਹੈ ਪੁਲਿਸ ਦੁਆਰਾ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਦੀ ਹੈ ਤੇ ਉਸ ਦੀ ਨੂੰਹ ਅਤੇ ਉਸ ਦੇ ਪੋਤੇ ਵੱਲੋਂ ਹੀ ਹ ਮ ਲਾ ਕਰਵਾਇਆ ਜਾਂਦਾ ਹੈ ਬਜ਼ੁਰਗ ਔਰਤ ਦੀ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਸ ਦੇ ਪਤੀ ਦੀ ਭਾਲ ਜਾਰੀ ਹੈ ਅਤੇ ਨਾਲ ਹੀ ਨਾਲ 2 ਅਣਪਛਾਤੇ ਵਿਅਕਤੀਆਂ ਦੀ ਭਾਲ ਜਾਰੀ ਹੈ ਰਹਿੰਦਾ ਹੈ ਕਿ ਇਸ ਹਮਲੇ ਵਿਚ ਚਾਰ ਵਿਅਕਤੀ ਸ਼ਾਮਲ ਹਨ ਜਿਸ ਵਿੱਚੋਂ ਕਿ ਦੋ ਦੀ ਪਛਾਣ ਹੋ ਚੁੱਕੀ ਹੈ ਅਤੇ 2 ਅਣਪਛਾਤੇ ਵਿਅਕਤੀ ਹਨ ਦੇਖਿਆ ਜਾਵੇ ਤਾਂ ਅੱਜ ਕੱਲ ਦੁਨੀਆਂ ਵਿੱਚ ਲਾਲਚ ਬਹੁਤ ਜ਼ਿਆਦਾ ਵਧ ਗਿਆ ਹੈ ਅੱਜ-ਕੱਲ੍ਹ ਖ਼ੂਨ ਦੇ ਰਿਸ਼ਤੇ ਵੀ ਪਾਣੀ ਬਣਦੇ ਜਾ ਰਹੇ ਹਨ ਸਾਂਝੀ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ