ਹੁਣ ਪੰਜਾਬ ਦੇ ਦੁਕਾਨਦਾਰ ਭਰਾ ਰਹੋ ਸਾਵਧਾਨ ਦੇਖੋ ਕਿਵੇਂ ਰਾਤ ਨੂੰ ਦੁਕਾਨਾਂ ‘ਚੋਂ ਸਮਾਨ ਹੁੰਦਾ ਗਾਇਬ

By Bneews Dec 24, 2023

ਸਰਦੀਆਂ ਦਾ ਮੌਸਮ ਕੀ ਸ਼ੁਰੂ ਹੋ ਗਿਆ ਤੇ ਚੋਰਾਂ ਦੇ ਵੀ ਨਜ਼ਾਰੇ ਲੱਗ ਗਏ ਜਿੱਥੇ ਮਾਲਕ ਬੇਫਿਕਰ ਹੋ ਕੇ ਘਰ ਦੇ ਵਿੱਚ ਰਜਾਈਆਂ ਦਾ ਆਨੰਦ ਮਾਣ ਰਹੇ ਪਰ ਦੂਜੇ ਪਾਸੇ ਚੋਰ ਹੁਣ ਹੱਥ ਸਫਾਇਆ ਕਰ ਤਸਵੀਰਾਂ ਨੂੰ ਦੇਖ ਕੇ ਤਾਂ ਇੰਝ ਜਾਪ ਰਿਹਾ ਜਿਵੇਂ ਦੁਕਾਨ ਮਾਲਿਕ ਆਪਣਾ ਮਾਲ ਗੱਡੀ ਦੇ ਵਿੱਚੋਂ ਢੋ ਰਿਹਾ ਹੋਵੇ ਪਰ ਨਹੀਂ ਇਹ ਤਾਂ ਚੋਰ ਨੇ ਜੋ ਬੇਫਿਕਰ ਹੋ ਕੇ ਥੈਲੇ ਗੱਡੀ ਚ ਲੱਦਦੇ ਨਜ਼ਰ ਆਏ ਤੇ ਘਟਨਾ ਕੈਮਰੇ ਚ ਕੈਦ ਹੋ ਗਈ।

ਮਾਮਲਾ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਦੇ ਇਲਾਕਾ ਕਟੜਾ ਜੈਮਲ ਸਿੰਘ ਦਾ ਹੈ ਚੋਰਾ ਵਲੋ ਇਕ ਬੂਟਾ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਸੰਬਧੀ ਪੀੜੀਤ ਤੇ ਹੋਰਾਂ ਨੇ ਦੱਸਿਆ ਕਿ ਉਹਨਾ ਵਲੋ ਕਟੜਾ ਜੈਮਲ ਸਿੰਘ ਵਿਖੇ ਅਰੋੜਾ ਫੂਟਵੇਅਰ ਨਾਮ ਤੇ ਦੁਕਾਨ ਚਲਾ ਰਹੇ ਦੁਕਾਨ ਤੇ ਚੋਰਾ ਵਲੋ ਹਥ ਸਾਫ ਕਰਦਿਆ ਤਕਰੀਬਨ ਪੰਜਾਹ ਹਜਾਰ ਦਾ ਮਾਲ ਚੋਰੀ ਕਰ ਕੇ ਬੋਰੇ ਵਿਚ ਪਾ ਕੇ ਲੈ ਗਏ।ਅਤੇ 12 ਹਜਾਰ ਨਕਦੀ ਵੀ ਗਲੇ ਵਿਚੋ ਕਢ ਕੇ ਲੈ ਗਏ ਹਨ ਜਿਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ

ਉੱਥੇ ਹੀ ਥਾਣਾ ਕਤਵਾਲੀ ਤੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਸੀਸੀਟੀ ਵਿੱਚ ਦੋ ਨੌਜਵਾਨਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਲਦੀ ਹੀ ਇਹਨਾਂ ਦੀ ਪਹਿਛਾਣ ਕਰ ਇਹਨਾਂ ਨੂੰ ਕਾਬੂ ਕੀਤਾ ਜਾਵੇਗਾ। ਦੇਖਿਆ ਜਾਵੇ ਤਾਂ ਆਏ ਦਿਲ ਚੋਰੀ ਦੀਆਂ ਵਾਰਦਾਤਾਂ ਚ ਇਜਾਫਾ ਹੋ ਰਿਹਾ ਬੇਸ਼ੱਕ ਇਹਨਾਂ ਦੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਜਾਂਦੀਆਂ ਨੇ ਪਰ ਪੁਲਿਸ ਦੀ ਗ੍ਰਿਫਤ ਤੋਂ ਹਮੇਸ਼ਾ ਕੋਹਾਂ ਦੂਰ ਰਹਿੰਦੇ ਨੇਵੀਡੀਓ ਦੇਖਣ ਲਈ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *