ਲੱਖਾਂ ਰੁਪਏ ਖਰਚ ਕਰਕੇ ਮੁੰਡੇ ਨੇ ਆਪਣੀ ਬਹੂ ਭੇਜੀ ਕੈਨੇਡਾ ਕੈਨੇਡਾ ਚ ਬਹੂ ਦੇ ਬਦਲੇ ਰੰਗ ਢੰਗ, ਚੜਿਆ ਗੋਰਿਆਂ ਦਾ ਰੰਗ

By Bneews Jan 14, 2024

ਬਾਹਰ ਜਾਣ ਦੀ ਹੋੜ ਦੇ ਵਿੱਚ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਨੌਜਵਾਨ ਮੁੰਡੇ ਕੁੜੀਆਂ ਠੱਗੀਦਾਰ ਸ਼ਿਕਾਰ ਹੋ ਚੁੱਕੀਆਂ ਨੇ। ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਕੁੜੀਆਂ ਵਿਆਹ ਕਰਵਾ ਕੇ ਵਿਦੇਸ਼ ਦੀ ਧਰਤੀ ਤੇ ਪਹੁੰਚਦੇ ਸਾਰ ਹੀ ਗੋਰਿਆਂ ਦੇ ਰੰਗ ਦੇ ਵਿੱਚ ਰੰਗ ਜਾਂਦੀਆਂ ਨੇ ਅਤੇ ਜਿਸ ਦੇ ਨਾਲ ਵਿਆਹ ਕਰਵਾਇਆ ਉਸ ਨੂੰ ਧੋਖਾ ਦੇ ਕੇ ਉਸ ਨੂੰ ਲੱਤ ਮਾਰਦੀਆਂ ਨੇ,, ਪਰ ਉੱਥੇ ਹੀ ਰਾਏਕੋਟ ਦੇ ਪਿੰਡ ਮਹੇਰਨਾ ਕਲ੍ਹਾ ਦੇ ਨੌਜਵਾਨ ਤੇ ਉਸਦੇ ਪਰਿਵਾਰ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਲਈ ਲੱਖਾਂ ਦੀ ਠੱਗੀ ਮਾਰਨ ਵਾਲੀ ਨੂੰਹ ਨੂੰ ਕੀਤਾ ਕਾਬੂ ਆਈਲੈਟਸ ਪਾਸ ਲੜਕੀ

ਨੇ 2015 ਵਿੱਚ ਕਰਵਾਇਆ ਸੀ ਪੀੜਤ ਨਾਲ ਵਿਆਹ ਸਟੱਡੀ ਵੀਜੇ ‘ਤੇ ਪਤੀ ਨੇ ਜਮੀਨ ਵੇਚ ਕੇ 28 ਲੱਖ ਖਰਚ ਕੇ ਭੇਜਿਆ ਸੀ ਕੈਨੇਡਾ ਕੈਨੇਡਾ ਜਾ ਕੇ ਪਤੀ ਤੇ ਸੁਹਰੇ ਪਰਵਾਰ ਨਾਲੋਂ ਤੋੜ ਲਿਆ ਸੀ ਨਾਤਾ ਮਾਨ ਸਰਕਾਰ ਵੱਲੋਂ ਕੀਤੇ ਉਪਰਾਲੇ ਦੀ ਕੀਤੀ ਸ਼ਲਾਘਾ ਰਾਏਕੋਟ ਸਦਰ ਪੁਲਿਸ ਨੇ 2021 ‘ਚ ਮੁੱਕਦਮਾ ਦਰਜ ਕਰਕੇ ਜਾਰੀ ਕੀਤਾ ਸੀ ਲੁੱਕ ਆਊਟ ਭੈਣ ਦੇ ਵਿਆਹ ਲਈ ਵਾਪਸ ਇੰਡੀਆ ਆਉਣ ‘ਤੇ ਦਿੱਲੀ ਏਅਰਪੋਰਟ ਅਥਾਰਟੀ ਨੇ ਰੋਕ ਕੇ ਕੀਤਾ ਸਦਰ ਪੁਲਿਸ ਹਵਾਲੇਦਿੱਲੀ ਏਅਰਪੋਰਟ ਤੇ ਉਤਰਨ ਸਮੇਂ ਏਅਰਪੋਰਟ ਅਥਾਰਟੀ ਨੇ ਲੜਕੀ ਨੂੰ ਰੋਕ ਕੇ ਜਿਲ੍ਹਾ

ਲੁਧਿਆਣਾ ਦਿਹਾਤੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੇ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ਼ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕਰ ਲਿਆ ਅਤੇ ਮਾਣਯੋਗ ਜਗਰਾਉਂ ਅਦਾਲਤ ਵਿੱਚ ਪੇਸ਼ ਕੀਤਾ ਖੈਰ ਦੇਖਿਆ ਜਾਵੇ ਤਾਂ ਅਜਿਹਾ ਸਾਰਿਆਂ ਨਾਲ ਹੋਵੇ ਤਾਂ ਕੋਈ ਵੀ ਲੜਕੀ ਜਾ ਕੇ ਉੱਥੇ ਮੁੱਕਰ ਨਹੀਂ ਸਕਦੀ ਅਤੇ ਪੀੜਿਤ ਪਰਿਵਾਰ ਨੂੰ ਪਿੱਛੇ ਇਨਸਾਫ ਮਿਲੇਗਾ।ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *