ਰੋਜ਼ ਰੋਜ਼ ਪੁਲਿਸ ਵਾਲੇ ਕੁਲਚੇ ਵਾਲੇ ਮੁੰਡੇ ਨੂੰ ਕਰਦੇ ਸੀ ਤੰਗ ਗੁੱਸੇ ਵਿੱਚ ਆਏ ਮੁੰਡੇ ਨੇ ਦਿਖਾਇਆ ਫਿਲਮੀ ਐਕਸ਼ਨ

By Bneews Dec 20, 2023

ਸੋਸ਼ਲ ਮੀਡੀਆ ਤੇ ਮਸ਼ਹੁਰ ਸ਼ਿਵ ਕ੍ਰਿਪਾ ਨਿਊਟਰੀ ਕੁਲਚਾ ਜੋ ਕਿ ਅੰਮ੍ਰਿਤਸਰ ਦੇ ਹਾਲ ਗੇਟ ਨਜਦੀਕ ਰੇਹੜੀ ਲਗਾਉਣ ਵਾਲੇ ਨੋਜਵਾਨ ਨੂੰ ਜਦੋ ਟ੍ਰੈਫਿਕ ਪੁਲਿਸ ਵਲੋ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਵਲੋ ਸੜਕ ਉਪਰ ਹਾਈਵੋਲਟੇਜ ਡਰਾਮਾ ਕਰਦਿਆ ਆਪਣੀ ਰੇਹੜੀ ਦਾ ਸਾਰਾ ਸਮਾਨ ਸੜਕ ਤੇ ਪਲਟਨਾ ਸ਼ੁਰੂ ਕਰ ਦਿਤਾ ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਹਥਾ ਪੈਰਾ ਦੀ ਪੈ ਗਈ ਪੀੜੀਤ ਰੇਹੜੀ ਮਾਲਿਕ ਪਵਨ ਕੁਮਾਰ ਨੇ ਦਸਿਆ ਕਿ ਉਸ ਵਲੋ ਇਥੇ 15 ਸਾਲ ਤੋ ਰੇਹੜੀ ਲਗਾ

ਪਰਿਵਾਰ ਪਾਲਿਆ ਜਾ ਰਿਹਾ ਪਰ ਕੁਝ ਦਿਨਾਂ ਤੋ ਦੋ ਟ੍ਰੈਫਿਕ ਪੁਲਿਸ ਮੁਲਾਜਮਾ ਵਲੋ ਉਸਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਸੰਬਧੀ ਅਜ ਦੁਖੀ ਹੋ ਉਸ ਵਲੋ ਆਪਣੀ ਰੇਹੜੀ ਦਾ ਸਮਾਨ ਸੜਕ ਤੇ ਸੁਟ ਰੇਹੜੀ ਨਾ ਲਗਾਉਣ ਦੀ ਕਸਮ ਖਾਂਦੀ ਹੈਇਸ ਸੰਬਧੀ ਜਾਣਕਾਰੀ ਦਿੰਦਿਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਸਫਾਈ ਦਿੰਦਿਆ ਆਖਿਆ ਕਿ ਕਮਿਸ਼ਨਰ ਪੁਲੀਸ ਅਤੇ ਏਡੀਸੀਪੀ ਟ੍ਰੈਫਿਕ ਦੇ ਨਿਰਦੇਸ਼ਾ ਉਪਰ ਸ਼ਹਿਰ ਦੀ ਸੜਕਾ ਦੇ

ਕਿਨਾਰੇ ਲਗੀਆ ਬਹੁਤ ਸਾਰੀ ਰੇਹੜੀਆ ਨੂੰ ਟ੍ਰੈਫਿਕ ਸਮਸਿਆ ਦੇ ਚਲਦੇ ਥੋੜਾ ਪਿਛੇ ਹਟਾਇਆ ਜਾ ਰਿਹਾ ਸੀ ਪਰ ਇਸ ਨੋਜਵਾਨ ਵਲੋ ਗੁਸੇ ਵਿਚ ਇਕ ਕਦਮ ਚੁਕਿਆ ਗਿਆਖੈਰ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸੜਕਾਂ ਦੇ ਕਿਨਾਰੇ ਅਨੇਕਾਂ ਰੇੜੀਆਂ ਲਗਾਈਆਂ ਜਾਂਦੀਆਂ ਨੇ ਜਿਸ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਜਰੂਰ ਕਰਨਾ ਪੈਂਦਾ । ਪਰ ਦੂਜੇ ਪਾਸੇ ਇਹਨਾਂ ਲੋਕਾਂ ਦਾ ਕਹਿਣਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *