ਰਾਸਤੇ ‘ਚ ਜਾਣ-ਆਉਣ ਸਮੇਂ ਰੱਖੋ ਧਿਆਨ ਆਹ ਦੇਖੋ ਮੁੰਡੇ ਕੀ ਕਰਗੇ

By Bneews Jan 19, 2024

ਘਰੋਂ ਬਾਹਰ ਨਿਕਲ ਸਮੇਂ ਅਤੇ ਕਿਤੇ ਬਾਹਰ ਆਉਂਣ ਜਾਣ ਸਮੇਂ ਪੂਰੇ ਸਤੱਰਕ ਰਹੋ ਕਿਉਕੀ ਹੁਣ ਪੰਜਾਬ ਦਾ ਮਾਹੌਲ ਪਹਿਲਾਂ ਵਾਂਗ ਠੀਕ ਨਹੀਂ ਰਿਹਾ ਹੁਣ ਕਿਸੇ ਨਾਲ ਕਦੋਂ ਕੀ ਹੋ ਜਾਵੇ ਇਸਦੀ ਕਿਸੇ ਨੂੰ ਵੀ ਕੰਨੋਂ ਕੰਨ ਤੱਕ ਖਬਰ ਤੱਕ ਨਹੀਂ ਹੋਣੀ ਜੀ ਹਾਂ ਅਜਿਹਾ ਇਕ ਮਾਮਲਾ ਅੰਮ੍ਰਿਤਸਰ ਜੰਡਿਆਲਾ ਗੁਰੂ ਅਧੀਨ ਪੈਂਦੇ ਜਾਨੀਆਂ ਪਿੰਡ ਤੋਂ ਸਾਹਮਣੇ ਆਇਆ ਹੈ ਮਾਮਲੇ ਨੂੰ ਪੂਰਾ ਜਾਣਨ ਲਈ ਪਹਿਲਾਂ ਇਹ ਨੌਜਵਾਨਾਂ ਧਿਆਨ ਨਾਲ ਦੇਖੋ ਜਿਹੜੇ ਸਿਵਲ ਹਸਪਤਾਲ ਦੇ

ਬੇਡ ਤੇ ਜੇਰੇ ਇਲਾਜ਼ ਲਈ ਪਏ ਨਜ਼ਰ ਆ ਰਹੇ ਹਨ,ਬੀਤੀ ਰਾਤ 9 ਵਜੇ ਤੱਕ ਇਹ ਨੌਜਵਾਨ ਬਿਲਕੁਲ ਸਹੀ ਸਲਾਮਤ ਸੀ ਪਰ ਏਸ ਦੌਰਾਨ ਮੰਦਰ ਚੋਂ ਪਾਠ ਕਰਕੇ ਘਰ ਵਾਪਸ ਪਰਤ ਰਿਹੇ ਸੀ ਤੇ ਏਸ ਦੌਰਾਨ ਹੀ ਇਨ੍ਹਾਂ ਦੇ ਨਾਲ ਤਿੰਨ ਲੁਟੇਰੇ ਅਜਿਹਾ ਕਾਰਾ ਕਰ ਜਾਂਦੇ ਕਿ ਜਿਸਦੇ ਨਾਲ ਪੂਰਾ ਇਲਾਕਾ ਦਹਿਲ ਉੱਠਿਆ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦੰਦੇ ਹੋਏ ਪੁਲਿਸ ਅਧਿਕਾਰੀ ਨੇ ਜੋ ਦੱਸਿਆ ਉਹ ਸੁਣੋ ਤੁਸੀ ਵੀ ਆਪਣੇ ਬਾਰੇ ਗੌਰ ਕਰਿਓ

ਪੁਲਿਸ ਅਧਿਕਾਰੀ ਦਾ ਕਹਿਣਾ ਕੀ ਲੁਟੇਰੇ ਨੌਜਵਾਨਾਂ ਤੋਂ ਹਜ਼ਾਰਾਂ ਰੁਪਏ ਲੁੱਟਕੇ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਫਰਾਰ ਹੋਏ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ,ਅੱਜ ਤੋਂ ਕਈ ਕੁਝ ਸਾਲ ਪਹਿਲਾਂ ਅਜਿਹੀਆਂ ਘਟਨਾਵਾਂ ਫਿਲਮਾਂ ਜਾਂ ਨਾਟਕਾ ਵਿੱਚ ਦੇਖਕੇ ਹੈਰਾਨ ਹੁੰਦੇ ਸੀ ਪਰ ਹੁਣ ਅਜਿਹੇ ਸੀਨ ਪੰਜਾਬ ‘ਚ ਸ਼ਰੇਆਮ ਬਣਨ ਲੱਗੇ ਹਨ ਸੋ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਣ ਦੀ ਲੋੜ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *