ਬੱਚੇ ਨੇ ਮੰਗਿਆ ਮਾਂ-ਬਾਪ ਤੋਂ ਤਲਾਕ, ਜੱਜ ਨੂੰ ਕਹਿੰਦਾ, ਜੇ ਇਹ ਇਕੱਠੇ ਨਹੀਂ ਰਹਿ ਸਕਦੇ ਤਾਂ ਮੈਨੂੰ ਵੀ ਇਨ੍ਹਾਂ ਤੋਂ..

By Bneews Feb 3, 2024

ਅਸੀਂ ਆਪਣੀ ਜ਼ਿੰਦਗੀ ਵਿੱਚ ਅਕਸਰ ਕਿਤੇ ਨਾ ਕਿਤੇ ਪਤੀ ਪਤਨੀ ਵਿੱਚ ਝਗੜਾ ਹੁੰਦਾ ਦੇਖਿਆ ਜਾਂ ਸੁਣਿਆ ਹੋਵੇਗਾ ਪਰ ਦਿੱਲੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬੱਚੇ ਵੱਲੋਂ ਆਪਣੇ ਮਾਤਾ ਪਿਤਾ ਤੋਂ ਤਲਾਕ ਦੀ ਮੰਗ ਕੀਤੀ ਹੈ। Karkardooma Court of Delhiਦਿੱਲੀ ਦੀ ਕੜਕੜਡੂਮਾ ਕੋਰਟ ‘ਚ ਪਤੀ-ਪਤਨੀ ਵਿਚਾਲੇ 9 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਦੋਵਾਂ ਨੇ ਇਕ-ਦੂਜੇ ‘ਤੇ ਕਈ ਕੇਸ ਦਰਜ ਕਰਵਾਏ ਸਨ। ਦੋਵਾਂ ਵਿਚਾਲੇ ਤਲਾਕ ਦਾ ਮਾਮਲਾ ਵੀ ਆਖ਼ਰੀ ਪੜਾਅ ‘ਤੇ ਸੀ।

ਇਸ ਟੁੱਟੇ ਰਿਸ਼ਤੇ ਨੂੰ ਬਚਾਉਣ ਲਈ 11 ਸਾਲ ਦੇ ਬੱਚੇ ਨੇ ਅਦਾਲਤ ‘ਚ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ ਉਸ ਦੇ ਮਾਤਾ-ਪਿਤਾ ਨੇ ਨਾ ਸਿਰਫ਼ ਤਲਾਕ ਦਾ ਫ਼ੈਸਲਾ ਛੱਡ ਦਿੱਤਾ, ਸਗੋਂ ਇਕੱਠੇ ਰਹਿਣ ਲਈ ਵੀ ਰਾਜ਼ੀ ਹੋ ਗਏ। ਹੁਣ ਜਾਣੋ ਕੀ ਹੈ ਪੂਰਾ ਮਾਮਲਾ… ਹੋਇਆ ਇੰਝ ਕਿ ਤਲਾਕ ਦੇ ਇੱਕ ਕੇਸ ਵਿੱਚ ਪਤੀ-ਪਤਨੀ ਵਿਚਕਾਰ ਅਦਾਲਤ ਦੁਆਰਾ ਨਿਯੁਕਤ ਵਿਚੋਲਗੀ ਕੇਂਦਰ ਵਿੱਚ ਅੰਤਿਮ ਸੁਣਵਾਈ ਹੋਈ।

ਦੋਵੇਂ ਪਤੀ ਰਾਜਨ (ਬਦਲਿਆ ਹੋਇਆ ਨਾਂ) ਅਤੇ ਪਤਨੀ ਗੀਤਾ (ਬਦਲਿਆ ਹੋਇਆ ਨਾਂ) ਮੌਜੂਦ ਸਨ। ਗੀਤਾ ਆਪਣੇ 11 ਸਾਲਾ ਬੇਟੇ ਰੋਹਨ (ਬਦਲਿਆ ਹੋਇਆ ਨਾਂ) ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ। ਵਿਚੋਲੇ ਨੇ ਰਾਜਨ ਅਤੇ ਗੀਤਾ ਨੂੰ ਆਖ਼ਰੀ ਵਾਰ ਪੁੱਛਿਆ ਕਿ ਕੀ ਉਹ ਇਕੱਠੇ ਰਹਿਣਾ ਚਾਹੁੰਦੇ ਹਨ। ਜੇਕਰ ਨਹੀਂ, ਤਾਂ ਤਲਾਕ ਦੇ ਅੰਤਿਮ ਫ਼ੈਸਲੇ ਲਈ ਤੁਹਾਡੇ ਕੇਸ ਦੀ ਫਾਈਲ ਫੈਮਲੀ ਕੋਰਟ ਨੂੰ ਭੇਜੀ ਜਾਵੇਗੀ।

ਦੋਵਾਂ ਪਤੀ-ਪਤਨੀ ਨੇ ਇਕੱਠੇ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਉੱਥੇ ਮੌਜੂਦ ਰੋਹਨ ਦੀਆਂ ਅੱਖਾਂ ‘ਚ ਹੰਝੂ ਆ ਗਏ। ਉੱਥੇ ਮੌਜੂਦ ਜੱਜ ਨੇ ਪੁੱਛਿਆ ਕੀ ਹੋਇਆ ਬੇਟਾ? ਤੁਸੀਂ ਦੋਵਾਂ ਵਿੱਚੋਂ ਕਿਸ ਨਾਲ ਰਹਿਣਾ ਚਾਹੁੰਦੇ ਹੋ? ਰੋਹਨ ਨੇ ਸਵਾਲ ਦੇ ਜਵਾਬ ਵਿੱਚ ਮਸੂਮੀਅਤ ਨਾਲ ਕਿਹਾ ਕਿ ਜੱਜ ਅੰਕਲ, ਮੈਂ ਆਪਣੇ ਮਾਤਾ-ਪਿਤਾ ਦੋਵਾਂ ਨਾਲ ਰਹਿਣਾ ਹੈ। ਇਹ ਦੋਵੇਂ ਇਕੱਠੇ ਕਿਉਂ ਨਹੀਂ ਰਹਿ ਸਕਦੇ?

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *