ਬਲਜਿੰਦਰ ਪਰਵਾਨਾ ਨੇ ਕੈਮਰੇ ਅੱਗੇ ਆ ਕੇ ਦੱਸੀ ਇਹ ਵੱਡੀ ਸੱਚਾਈ

By news pb Dec 8, 2022

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਲਜਿੰਦਰ ਪਰਵਾਨਾ ਜਿਹੜਾ ਕਿ 7 ਮਹੀਨੇ ਜੇਲ੍ਹ ਵਿੱਚ ਸੀ ਉਥੇ ਹੀ ਹੁਣ ਉਹ ਜ਼ਮਾਨਤ ਦੇ ਉਪਰ ਬਾਹਰ ਆਇਆ ਹੈ ਜਿੱਥੇ ਕਿ ਉਸ ਨੇ ਦੱਸਿਆ ਕਿ ਜੇਲ੍ਹ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ

ਉੱਥੇ ਹੀ ਜੇਲ ਦੇ ਵਿਚ ਜਾ ਕੇ ਆਦਮੀ ਨੂੰ ਆਪਣੇ ਆਪ ਦਾ ਪਤਾ ਲੱਗਦਾ ਹੈ ਜਿਥੇ ਕਿ ਬਲਜਿੰਦਰ ਪਰਵਾਨੇ ਨੇ ਦੱਸਿਆ ਕਿ ਜੇਲ੍ਹ ਵਿੱਚ ਜਾ ਕੇ ਸਾਨੂੰ ਸਾਡੇ ਪੰਜਾਬ ਦਾ ਫਿਊਚਰ ਪਤਾ ਲੱਗਦਾ ਹੈ ਤਰਾਂ ਹੀ ਉਸ ਨੇ ਦੱਸਿਆ ਕਿ ਜੇਲਾਂ ਦੇ ਵਿਚ ਨਸ਼ਾ ਵੀ ਬਹੁਤ ਹੀ ਜ਼ਿਆਦਾ ਮਿਲਦਾ ਹੈ ਜਿੱਥੇ ਕੇ ਨਸ਼ਾ ਜੇਲਾ ਦੇ ਵਿੱਚ ਆਮ ਹੋ ਗਿਆ ਹੈ ਇਸ ਦੇ ਦੌਰਾਨ ਹੀ ਉਸ ਨੇ ਦੱਸਿਆ ਕਿ ਸਾਡੇ ਪੰਜਾਬੀ ਨੌਜਵਾਨ ਜਿਹੜੇ ਕਿ ਜੇਲਾ ਵਿੱਚ ਬੈਠੇ ਹਨ ਜਿੱਥੇ ਕੇ ਜੇਲ ਦੇ ਵਿਚ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ

ਇਸੇ ਤਰਾਹੀ ਬਜਿੰਦਰ ਪਰਵਾਨਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਦੋ ਪਹਿਲੂ ਹਨ ਜਿਥੇ ਕਿ ਇਹ ਚੰਗਾ ਵੀ ਹੈ ਅਤੇ ਇਹ ਮਾੜਾ ਵੀ ਉਥੇ ਹੀ ਉਸ ਨੇ ਦੱਸਿਆ ਕਿ ਧਰਮ ਕਿਸੇ ਦੇ ਧਰਮ ਪ੍ਰਤੀ ਕੁਝ ਵੀ ਗਲਤ ਨਹੀਂ ਬੋਲਣਾ ਚਾਹੀਦਾ ਜੇ ਕਿਸੇ ਧਰਮ ਪ੍ਰਤੀ ਗਲਤ ਬੋਲਾਂਗੇ ਤਾਂ ਅਸੀਂ ਆਪਣੀ ਮੌਤ ਨੂੰ ਆਪ ਆਵਾਜ਼ਾਂ ਮਾਰਾਂਗੇ ਇਸੇ ਤਰਾਂ ਹੀ ਉਸ ਨੇ ਦੱਸਿਆ ਕਿ ਸੁਧੀਰ ਸੂਰੀ ਆਪਣੀ ਗਲਤੀਆਂ ਦੇ ਕਾਰਨ ਹੀ ਮਰਿਆ ਹੈ ਜਿੱਥੇ ਕਿ ਉਹ ਸਿੱਖਾਂ ਦੀਆਂ ਮਾਵਾਂ ਭੈਣਾਂ ਨੂੰ ਗ਼ਲਤ ਬੋਲਦਾ ਸੀ

ਅਤੇ ਸ਼ਰੇਆਮ ਸਿੱਖ ਧਰਮ ਨੂੰ ਗਾਲਾਂ ਕੱਢਦਾ ਸੀ ਜਿਸਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਇਸ ਤਰ੍ਹਾਂ ਹੀ ਜੇਕਰ ਅਸੀ ਕਿਸੇ ਧਰਮ ਦੇ ਪ੍ਰਤੀਕ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ ਤਾਂ ਸਾਡਾ ਵੀ ਹਸ਼ਰ ਇਹੀ ਹੋਵੇਗਾ ਇਸੇ ਤਰਾਂ ਹੀ ਬਲਜਿੰਦਰ ਪਰਵਾਨਾ ਨੇ ਕੈਮਰੇ ਅੱਗੇ ਆ ਕੇ ਇਹ ਸਚਾਈ ਦੱਸੀ ਹੈ ਦੇ ਕੇ ਉਨ੍ਹਾਂ ਨੇ ਆਖਿਆ ਕਿ ਸਾਡੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਨੌਜਵਾਨ ਨਸ਼ਿਆਂ ਦੇ ਵਿੱਚ ਹੀ ਧਸਦੇ ਜਾ ਰਹੇ ਹਨ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਇਸ ਤਰਾਂ ਹੀ ਉਸ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਬਹੁਤ ਹੀ ਜਿਆਦਾ ਖ਼ਰਾਬ ਹੋਵੇਗਾ ਮੁੰਡੇ ਅਤੇ ਕੁੜੀਆਂ ਨਸ਼ਿਆਂ ਦੇ ਵਿੱਚ ਫਸਦੇ ਜਾ ਰਹੇ ਹਨ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਹੀ ਨੇਕ ਕੰਮ ਕਰ ਰਹੇ ਹਨ

ਜਿੱਥੇ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਸਿੱਖੀ ਦੇ ਨਾਲ ਜੋੜ ਰਿਹਾ ਹੈ ਆਈ ਬਲਵਿੰਦਰ ਪ੍ਰਵਾਨਾਂ ਨੇ ਇਸ ਸਾਰੀ ਸਚਾਈ ਦੱਸੀ ਹੈ ਜਿੱਥੇ ਕਿ ਹੁਣ ਉਹ ਸੱਤ ਮਹੀਨਿਆਂ ਤੋਂ ਬਾਅਦ ਜ਼ਮਾਨਤ ਤੇ ਆਏ ਹਨ ਜਿੱਥੇ ਕੇ ਉਹਨਾਂ ਨੇ ਕੈਮਰੇ ਅਗੇ ਆ ਕੇ ਕੁਝ ਗੱਲਾਂ ਦੱਸੀਆਂ ਹਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਜਵਾਨੀ ਬਿਲਕੁਲ ਹੀ ਖ਼ਤਮ ਹੁੰਦੀ ਜਾ ਰਹੀ ਹੈ ਸ਼ਰੇਆਮ ਜੇਲਾਂ ਦੇ ਵਿਚ ਨਸ਼ਾ ਮਿਲ ਰਿਹਾ ਹੈ ਇਸਦੇ ਤਰਾਂ ਹੀ ਉਸ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਮਾੜਾ ਹੋਵੇਗਾ ਪੰਜਾਬ ਦੀ ਜਵਾਨੀ ਬਿਲਕੁਲ ਹੀ ਖ਼ਤਮ ਹੁੰਦੀ ਜਾ ਰਹੀ ਹੈ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

By news pb

Related Post

Leave a Reply

Your email address will not be published. Required fields are marked *