ਪੰਜਾਬ ਦੀ ਧੀ ਨੇ ਵੱਡੇ ਮੁਲਕ ‘ਚ ਗੱਡੇ ਸਫਲਤਾ ਦੇ ਝੰਡੇ ਗੋਰੇ-ਗੋਰੀਆਂ ਵੀ ਤੇ ਵੱਡੇ ਅਫਸਰ ਧੀ ਨੂੰ ਠੋਕਦੇ ਸਲਾਮਾਂ

By Bneews Dec 4, 2023

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਬੇ ਹਿੰਮਤੇ ਨੇ ਜਿਹੜੇ ਬੈਠਕੇ ਸ਼ਿਕਵਾ ਕਰਨ ਮੁਕਦੱਰਾਂ ਦਾ ਉਂਗਣ ਵਾਲੇ ਉਗ ਪੈਂਦੇ ਸੀਨਾ ਪਾੜਕੇ ਪੱਥਰਾਂ ਮੰਜਿਲ ਦੇ ਮੱਥੇ ਉੱਤੇ ਤਖਤੀ ਲਗਦੀ ਉਨ੍ਹਾਂ ਜਿਹੜੇ ਘਰੋਂ ਬਣਾਕੇ ਨਿਕਲੇ ਨਕਸ਼ਾ ਆਪਣੇ ਸਫਰਾਂ ਦਾ ਇਹ ਮਸ਼ਹੂਰ ਸ਼ਾਹਿਰ ਦੇ ਬੋਲ ਇਸ ਏਸ ਕੋਮਲ ਪੰਨੂ ਨਾ ਧੀ ਤੇ ਬਿਲਕੁਲ ਸਹੀ ਢੁੱਕਦੇ ਹੋਏ ਨਜ਼ਰ ਆ ਰਹੇ ਨੇ ਕਿਉਕੀ ਕੋਮਲ ਆਪਣੀ ਮਿਹਨਤ ਲਗਨ ਅਤੇ ਜ਼ਜਬਿਆਂ ਨਾਲ ਅਮਰੀਕਾ ਚ ਸਫਲਤਾ ਦੇ ਝੰਡੇ ਗੱਡੇ ਨੇਕੋਮਲ ਨੇ ਅਮਰੀਕਾ ਫੌਜ ਵਿੱਚ ਭਰਤੀ ਹੋਕੇ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਨੌਜਵਾਨਾਂ ਲਈ ਪ੍ਰੇਣਨਾ ਦਾ ਸਰੋਤ ਬਣੀ ਐ ਕੋਮਲ ਦੀ

ਸਫਲਤਾ ਦੀ ਖੁਸ਼ੀ ਚ ਬਜ਼ੁਰਗ ਦਾਦਾ ਦਾਦੀ ਚਾਈ ਚਾਈ ਲੋਕਾਂ ਮੂੰਹ ਮਿੱਠਾ ਕਰਵਾ ਰਹੇ ਹਨ ਏਸ ਮੌਕੇ ਕੋਮਲ ਦੇ ਦਾਦਾ ਦਾਦੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਕੋਲਮ 8 ਵੀਂ ਜਮਾਤ ਪੂਰੀ ਕਰ ਪਰਿਵਾਰ ਸਮੇਤ ਚੰਗੇ ਭਵਿੱਖ ਲਈ ਅਮਰੀਕਾ ਗਈ ਅਤੇ ਅੱਜ ਜੋ ਬੱਚੀ ਨੇ ਕਰ ਦਿਖਾਇਆ ਸਾਨੂੰ ਇਸ ਮਾਣ ਹੈਦੱਸ ਦੀਏ ਕੀ ਕੋਮਲ ਅਮਰੀਕਾ ਵਿੱਚ ਗ੍ਰੇਜੂਏਸ਼ਨ ਪਾਸ ਕਰਕੇ ਫੌਜ ਵਿੱਚ ਭਰਤੀ ਹੋਈ ਸੋ ਨੌਜਵਾਨ ਪੀੜ੍ਹੀ ਨੂੰ ਕੋਮਲ ਤੋਂ ਪ੍ਰੇਣਨਾ ਲੈਕੇ ਜ਼ਿੰਦਗੀ ਚ ਅੱਗੇ ਵਧਣਾ ਚਾਹੀਦਾ ਐ ਕਿਉਂਕੀ ਅੱਗੇ ਵਧਣ ਵਾਲਿਆਂ ਦੇ ਅੱਗੇ ਝੁੱਕ ਮੰਜਿਲਾਂ ਵੀ ਸਲਾਮ ਕਰਦੀਆਂ ਨੇ ਵੀਡੀਓ ਦੇਖਣ ਲਈ ਦਿਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *