ਪੰਜਾਬੀ ਨੌਜਵਾਨ ਨੇ ‘Kaun Banega Crorepati’ ‘ਚ ਜਿੱਤਿਆ 1 ਕਰੋੜ

By Bneews Sep 3, 2023

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦਾ 15ਵਾਂ ਸੀਜ਼ਨ 14 ਅਗਸਤ 2023 ਤੋਂ ਸ਼ੁਰੂ ਹੋਇਆ ਹੈ। ਸ਼ੋਅ ‘ਚ ਕਈ ਪ੍ਰਤੀਯੋਗੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਵੱਡੀ ਰਕਮ ਜਿੱਤ ਰਹੇ ਹਨ। ਹੁਣ ਤੱਕ ਸ਼ੋਅ ਨੂੰ ਕੋਈ ਅਜਿਹਾ ਪ੍ਰਤੀਯੋਗੀ ਨਹੀਂ ਮਿਲਿਆ ਸੀ, ਜਿਸ ਦੇ ਨਾਂ ‘ਤੇ ਇਕ ਕਰੋੜ ਰੁਪਏ ਦੀ ਰਕਮ ਹੋਵੇ। ਇਕ ਕਰੋੜ ਦੇ ਸਵਾਲ ‘ਤੇ ਪਹੁੰਚਣ ਤੋਂ ਬਾਅਦ ਕਈ ਮੁਕਾਬਲੇਬਾਜ਼ ਛੱਡ ਦਿੰਦੇ ਹਨ ਪਰ ਹੁਣ ਆਉਣ ਵਾਲੇ ਐਪੀਸੋਡ ‘ਚ 15ਵੇਂ ਸੀਜ਼ਨ ਦੇ ਪਹਿਲੇ ਕਰੋੜਪਤੀ ਨੂੰ ਦਿਖਾਇਆ ਗਿਆ ਹੈ। ਇਸ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਮੁਕਾਬਲੇਬਾਜ਼ ਜਸਕਰਨ ਨੇ 1 ਕਰੋੜ ਦੀ ਰਕਮ ਜਿੱਤੀ ਹੈ। ਅਜਿਹੇ ‘ਚ ਹੁਣ ਉਨ੍ਹਾਂ ਦੇ ਸਾਹਮਣੇ 7 ਕਰੋੜ ਰੁਪਏ ਦਾ ਸਵਾਲ ਆਵੇਗਾ।

By Bneews

Related Post

Leave a Reply

Your email address will not be published. Required fields are marked *