ਇਸ ਤਲਾਬ ‘ਚ ਨਹਾਉਣ ਨਾਲ ਭਰ ਜਾਂਦੀ ਹੈ ਔਰਤਾਂ ਦੀ ਗੋਦ

By Bneews Nov 27, 2023

ਭਾਰਤ (India) ਦੇਸ਼ ਨੂੰ ਰਿਸ਼ੀ-ਮੁਨੀਆਂ ਦੀ ਧਰਤੀ ਕਿਹਾ ਜਾਂਦਾ ਹੈ। ਇਸ ਅਸਥਾਨ ‘ਤੇ ਰਿਸ਼ੀ-ਮੁਨੀਆਂ ਨੇ ਕਈ ਤਪੱਸਿਆ ਕੀਤੀਆਂ ਹਨ ਅਤੇ ਇਹ ਰਿਸ਼ੀ-ਮੁਨੀਆਂ ਰੱਬ ਦੀ ਭਗਤੀ ਵਿਚ ਲੀਨ ਹੋ ਕੇ ਜਿੱਥੇ ਵੀ ਜਾਂਦੇ ਸਨ, ਮਨੁੱਖ ਦੀ ਭਲਾਈ ਲਈ ਕੁਝ ਨਾ ਕੁਝ ਜ਼ਰੂਰ ਕਰਦੇ ਸਨ। ਅਜਿਹਾ ਹੀ ਇੱਕ ਧਾਰਮਿਕ ਸਥਾਨ ਪਠਾਨਕੋਟ (Pathankot) ਤੋਂ ਕਰੀਬ 15 ਕਿਲੋਮੀਟਰ ਦੂਰ ਹਲਕਾ ਸੁਜਾਨਪੁਰ ਦੇ ਬਸਰੂਪ ਇਲਾਕੇ ਵਿੱਚ ਹੈ।

ਇਸ ਸਥਾਨ ‘ਤੇ ਪਾਣੀ ਦਾ ਚਮਤਕਾਰੀ ਤਲਾਬ (Miraculous Pond) ਹੈ ਜਿੱਥੇ ਇਸ਼ਨਾਨ ਕਰਨ ਨਾਲ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਅਸਥਾਨ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੰਦਿਰ ਦੇ ਸੇਵਾਦਾਰ ਨੇ ਦੱਸਿਆ ਕਿ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਮਾਤਾ ਜੀ ਅਤੇ ਬਾਬਾ ਜੀ ਜੰਮੂ ਦੇ ਚਿੜੀ ਇਲਾਕੇ ਤੋਂ ਹਰਿਦੁਆਰ ਜਾਂਦੇ ਸਮੇਂ ਇਸ ਸਥਾਨ ‘ਤੇ ਠਹਿਰੇ ਸਨ। ਕਿਹਾ ਜਾਂਦਾ ਹੈ ਕਿ ਇਸ ਸਥਾਨ ‘ਤੇ ਮਾਤਾ ਜੀ ਨੇ ਕਿਹਾ ਸੀ ਕਿ ਮੈਨੂੰ ਪਿਆਸ ਲੱਗੀ ਹੈ ਤਾਂ

ਬਾਬਾ ਜੀ ਨੇ ਦੇਖਿਆ ਕਿ ਇੱਕ ਕਿਸਾਨ ਦੂਰ ਖੇਤ ਵਿੱਚ ਵਾਹੀ ਕਰ ਰਿਹਾ ਸੀ ਅਤੇ ਬਾਬਾ ਜੀ ਉਸ ਕਿਸਾਨ ਕੋਲ ਗਏ ਅਤੇ ਉਸਨੂੰ ਕਿਹਾ ਕਿ ਅਸੀਂ ਪਿਆਸੇ ਹਾਂ ਸਾਨੂੰ ਪਾਣੀ ਦਿਓ। ਕਿਹਾ ਜਾਂਦਾ ਹੈ ਹੱਲ ਚਲਾਉਂਦਾ ਹੋਇਆ ਕਿਸਾਨ ਪਾਣੀ ਲੈਣ ਦੇ ਲਈ ਪਿੰਡ ਚਲਾ ਜਾਂਦਾ ਅਤੇ ਜਦੋਂ ਕਾਫੀ ਸਮਾਂ ਬੀਤ ਜਾਣ ‘ਤੇ ਵੀ ਕਿਸਾਨ ਵਾਪਸ ਨਾ ਆਇਆ ਤਾਂ ਮਾਤਾ ਜੀ ਨੇ ਆਪਣੀ ਅੱਡੀ ਨਾਲ ਧਰਤੀ ਹੇਠਾਂ ਜਲ ਕੱਢ ਦਿੱਤਾ ਅਤੇ ਉਸ ਥਾਂ ਤੋਂ ਪਾਣੀ ਪੀ ਕੇ ਉਨ੍ਹਾਂ ਨੇ ਆਪਣੀ ਪਿਆਸ ਬੁਝਾਈ। ਉਸ ਸਮੇਂ ਉਹ ਕਿਸਾਨ ਪਾਣੀ ਲੈ ਕੇ ਉਥੇ ਆ ਗਿਆ।

ਮਾਤਾ ਜੀ ਨੇ ਕਿਹਾ ਕਿ ਅਸੀਂ ਇਸ ਸਥਾਨ ਤੋਂ ਪਾਣੀ ਪੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੋਈ ਇਸ ਸਥਾਨ ‘ਤੇ ਇਸ਼ਨਾਨ ਕਰੇਗਾ ਅਤੇ ਉਸ ਦੇ ਦੁੱਖ ਦੂਰ ਹੋ ਜਾਣਗੇ। ਉਸ ਸਮੇਂ ਤੋਂ ਹੁਣ ਤੱਕ ਇਸ ਅਸਥਾਨ ਦੀ ਧਾਰਮਿਕ ਮਹੱਤਤਾ ਵਧ ਗਈ ਅਤੇ ਦੂਰ-ਦੁਰਾਡੇ ਤੋਂ ਲੋਕ ਇਸ ਅਸਥਾਨ ਦੇ ਦਰਸ਼ਨਾਂ ਲਈ ਆਉਣ ਲੱਗੇ। ਕਿਹਾ ਜਾਂਦਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਬੀਮਾਰੀਆਂ ਲੱਗ ਜਾਂਦੀਆਂ ਹਨ, ਉਥੇ ਆ ਕੇ ਇਸ਼ਨਾਨ ਕਰਨ ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਬੇਔਲਾਦ ਔਰਤਾਂ ਨੂੰ ਔਲਾਦ ਦੀ ਖੁਸ਼ੀ ਮਿਲਦੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *