ਹੈਡ ਕੋਸਟੇਬਲ ਅਤੇ ਉਸਦੇ ਬੇਟੇ ਤੇ ਕਿਰਪਾਨਾਂ ਨਾਲ ਕੀਤਾ ਹਮ ਲਾ.
ਜੀਰਾ ਦੇ ਨਾਲ ਲੱਗਦੇ ਪਿੰਡ ਬੂਟੇਵਾਲਾ ਦੇ ਰਹਿਣ ਵਾਲੇ ਗੁਰਦਰਸ਼ਨ ਸਿੰਘ ਉੱਤੇ ਹਮਲਾ ਹੋਇਆ ਹੈ। ਗੁਦਰਸ਼ਨ ਸਿੰਘ ਪੁਲਿਸ ਵਿਭਾਗ ਦੇ ਸੀਆਈਡੀ ਵਿਭਾਗ ਵਿੱਚ ਹੈਡ ਕੋਸਟੇਬਲ ਦੀ ਡਿਊਟੀ ਉੱਤੇ ਤੈਨਾਤ ਹਨ। ਜਾਣਕਾਰੀ ਅਨੁਸਾਰ ਘਰ ਤੋਂ ਦੂਰ ਬਾਈਪਾਸ ਦੇ ਕੋਲ ਬਣੀ ਡੇਅਰੀ ਉੱਤੇ ਦੁੱਧ ਪਾ ਕੇ ਕਰੀਬ 6.30 ਵਜੇ ਸ਼ਾਮ ਜਦੋਂ ਉਹ ਘਰ ਵਾਪਸ ਆਉਣ ਲੱਗੇ ਤਾਂ […]
Continue Reading